29-08- 2025
TV9 Punjabi
Author: Sandeep Singh
ਪ੍ਰੇਮਾਨੰਦ ਮਹਾਰਾਜ ਕਹਿੰਦੇ ਹਨ ਕਿ ਪਿਆਰ ਕਿਸੇ ਵੀ ਰਿਸ਼ਤੇ ਨੂੰ ਬਣਾਈ ਰੱਖਣ ਦੀ ਕੁੰਜੀ ਹੈ।
ਪ੍ਰੇਮਾਨੰਦ ਮਹਾਰਾਜ ਕਹਿੰਦੇ ਹਨ ਕਿ ਪਿਆਰ ਸਾਨੂੰ ਸੰਸਾਰ ਤੋਂ ਮਿਲਦਾ ਹੈ।
ਕਿਸੇ ਤੋਂ ਵੀ ਸੁੱਖ ਚਾਹੁਣਾ ਸਵਾਰਥ ਹੈ, ਬਿਨਾਂ ਸਵਾਰਥ ਦੇ ਕਿਸੇ ਨੂੰ ਚਾਹੁਣਾ ਪਿਆਰ
ਪਿਆਰ ਦੇ ਲਈ ਤਿਆਗ ਚਾਹੀਦਾ ਹੈ ਅਤੇ ਸਵਾਰਥ ਲਈ ਗ੍ਰਹਿਣ। ਸਵਾਰਥ ਦਾ ਅਰਥ ਹੈ ਲੈਣਾ ਅਤੇ ਪਿਆਰ ਦੇ ਲਈ ਦੇਣਾ ਹੀ ਸਬ ਕੁਝ ਹੈ।
ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿਸ ਨੂੰ ਅਸੀਂ ਪਿਆਰ ਕੀਤਾ ਹੈ ਉਹ ਬਿਨਾਂ ਸਵਾਰਥ ਦੇ ਹੋਵੇ।
ਜਿਸ ਨੂੰ ਅਸੀਂ ਪਿਆਰ ਕਰਦੇ ਹਾਂ, ਉਹ ਸਾਡੇ ਤੋਂ ਕਿਨ੍ਹਾਂ ਵੀ ਦੂਰ ਚਲਾ ਜਾਵੇ, ਪਰ ਉਸ ਦੀ ਚਿੰਤਾ ਕਰਨਾ ਪ੍ਰੇਮ