ਗੋਡਿਆਂ ਦਾ ਦਰਦ ਕਿਸ ਬਿਮਾਰੀਆਂ ਦੇ ਲੱਛਣ ਹਨ ਹੈ?

19-10- 2025

TV9 Punjabi

Author: Sandeep Singh

ਆਸਟੋਆਰਥਰਾਇਟਸ

ਮੈਕਸ ਹਸਪਤਾਲ ਦੇ ਡਾ. ਅਖਿਲੇਸ਼ ਯਾਦਵ ਦੱਸਦੇ ਹਨ ਉਮਰ ਵੱਧਣ ਨਾਲ ਗੋਡਿਆਂ ਦੇ ਜੋੜਾਂ ਦੀਆਂ ਹੱਡੀਆਂ ਦਾ ਕੁਸ਼ਨ ਘਿੱਸਣ ਲਗਦਾ ਹੈ। ਜਿਸ ਨਾਲ ਸੋਜ ਅਤੇ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਹੀ ਆਸਟੋਆਰਥਰਾਇਟਸ ਕਹਿੰਦੇ ਹਨ।

ਰੁਮੇਟਾਇਡ ਆਰਥਰਾਇਟ

ਇਹ ਇੱਕ ਆਟੋ ਇੰਮਉਨ ਬੀਮਾਰੀ ਹੈ। ਜਿਸ ਵਿਚ ਸ਼ਰੀਰ ਦਾ ਇਮਉਨ ਸਿਸਟਮ ਖੁੱਦ ਹੀ ਜੋੜ੍ਹਾਂ ਤੇ ਅਟੈਕ ਕਰਦਾ ਹੈ। ਇਸ ਵਿਚ ਦਰਦ, ਸੁਜਨ ਅਤੇ ਜਕੜਨ ਹੁੰਦੀ ਹੈ।

ਯੂਰਿਕ ਐਸਿਡ

ਜਦੋਂ ਸ਼ਰੀਰ ਵਿਚ ਯੂਰਿਕ ਐਸਿਡ ਵੱਧ ਜਾਂਦਾ ਹੈ, ਤਾਂ ਇਹ ਕ੍ਰਿਸਟਲ ਦੇ ਰੂਪ ਵਿਚ ਜਮਾ ਹੋ ਕੇ ਤੇਜ ਦਰਦ ਅਤੇ ਸੋਜ ਦਾ ਕਾਰਨ ਬਨਦਾ ਹੈ।

ਸੱਟ

ਡਿੱਗਣ ਨਾਲ ਜਾਂ ਸੱਟ ਨਾਲ ਗੋਡਿਆਂ ਦੇ ਲਿਗਾਮੈਂਟ ਫੱਟ ਜਾਂਦੇ ਹਨ, ਜਿਸ ਨਾਲ ਅਚਾਨਕ ਤੇਜ਼ ਦਰਦ ਅਤੇ ਸੋਜ ਹੁੰਦੀ ਹੈ।

ਮੋਟਾਪਾ

ਵੱਧ ਵਜਣ ਨਾਲ ਗੋਡਿਆਂ ਤੇ ਦਵਾਬ ਵੱਧਦਾ ਹੈ, ਜਿਸ ਨਾਲ ਗੋਡਿਆਂ ਦੀਆਂ ਹੱਡੀਆਂ ਘਿਸਣ ਲਗਦਿਆਂ ਹਨ। ਇਹ ਦਰਦ ਦੀ ਸ਼ੁਰੂਆਤ ਹੈ।

ਮਾਈਗ੍ਰੇਨ ਦੇ ਲੱਛਣ ਕੀ ਹਨ ਅਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?