ਘਰ ਵਿੱਚ ਜੇ ਇਹ ਚੀਜ਼ਾਂ ਰੋਜ਼ਾਨਾ ਇਸਤੇਮਾਲ ਹੁੰਦੀਆਂ ਹਨ ਤਾਂ ਰਹੋ ਸਾਵਧਾਨ 

Credit (freepik)

  ਅੱਜ ਕੱਲ੍ਹ ਹਰ ਘਰ ਦੇ ਵਿੱਚ ਏਸੀ ਚੱਲਦਾ ਹੈ ਪਰ ਏਸੀ ਸਿਹਤ ਲਈ ਖਤਰਨਾਕ ਹੈ

Credit (freepik)

ਮਾਈਕਰੋਵੇਬ 'ਚ ਖਾਣਾ ਗਰਮ ਹੋ ਜਾਂਦਾ ਹੈ ਪਰ ਇਸਦੀ ਇਲੈਟਰੋਮੈਗਨੇਟਿਕ ਰੇਂਜ ਹਾਨੀਕਾਰਕ ਹੈ

Credit (freepik)

ਪਲਾਸਟਿਕ ਦੇ ਕੰਟੇਨਰ ਵਿੱਚ ਜਦੋਂ ਮਾਈਕਰੋਵੇਬ 'ਚ ਖਾਣਾ ਗਰਮ ਕਰਦੇ ਹਾਂ ਤਾਂ ਇਸ 'ਚ ਵਿਛਾਲੇ ਤੱਤ ਹੁੰਦੇ ਹਨ 

Credit (freepik)

ਅਸੀਂ ਹਰ ਚੀਜ਼ ਫਰਿੱਜ ਵਿੱਚ ਰੱਖਕੇ ਖਾਂਦੇ ਹਾਂ ਪਰ ਇਸ ਵਿੱਚ ਮੌਜੂਦ ਕਲੋਰਾ ਫਲੋਰਾ ਗੈਸ ਸਿਹਤ ਲਈ ਖਤਰਨਾਕ ਹੈ  

Credit (freepik)

ਪ੍ਰੇਸ਼ਰ ਕੁਕਰ ਚ ਮਿੰਟਾਂ ਵਿੱਚ ਖਾਣਾ ਤਿਆਰ ਹੋ ਜਾਂਦਾ ਹੈ ਇਸ ਵਿੱਚ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ 

Credit (freepik)

 ਘਰ 'ਚ ਖੁਸ਼ਬੂ ਲਈ ਏਅਰਫ੍ਰੈਸ਼ਰ ਦਾ ਇਸਤੇਮਾਲ ਹੁੰਦਾ ਹੈ ਪਰ ਇਸ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੁੰਦੇ ਹਨ  

Credit (freepik)