ਮਰਦਾਂ ਦੇ ਮੁਕਾਬਲੇ ਔਰਤਾਂ ਜਿਆਦਾ ਹੁੰਦੀਆਂ ਹਨ ਮੋਟਾਪੇ ਦਾ ਸ਼ਿਕਾਰ
Credit: freepik/healthytips_page
ਬਾਜਾਰੀ ਜਾਂ ਜਿਆਦਾ ਤੇਲ ਵਾਲੇ ਭੋਜਨ ਦਾ ਮੋਹ ਛੱਡ ਕੇ ਖਾਓ ਘਰ ਦਾ ਖਾਣਾ
Credit: freepik/healthytips_page
ਫੱਲ ਅਤੇ ਸਬਜੀਆਂ 'ਚ ਹੁੰਦਾ ਹੈ ਫਾਈਬਰ, ਵੱਧ ਤੋਂ ਵੱਧ ਕਰੋ ਇਸਤੇਮਾਲ
Credit: freepik/healthytips_page
ਕੈਲੋਰੀ ਬਰਨ ਕਰਨ ਲਈ ਅੱਧੇ ਘੰਟੇ ਦੀ ਰੈਗੁਲਰ ਸੈਰ ਜਾਂ ਕਸਰਤ ਕਰੋ
Credit: freepik/healthytips_page
ਮੀਨੋਪੌਜ਼ ਤੋਂ ਲੰਘ ਰਹੀਆਂ ਔਰਤਾਂ ਲਈ ਜਰੂਰੀ ਹੈ ਸੰਤੁਲਿਤ ਭੋਜਨ ਅਤੇ ਕਸਰਤ
Credit: freepik/healthytips_page
ਧਿਆਨ ਅਤੇ ਯੋਗ ਵਰਗ੍ਹੀਆਂ ਤਕਨੀਕਾਂ ਤਣਾਅ 'ਤੇ ਕਾਬੂ ਪਾਉਣ 'ਚ ਮਦਦਗਾਰ
Credit: freepik/healthytips_page
ਪੂਰੀ ਅਤੇ ਰੈਗੂਲਰ ਨੀਂਦ ਲੈਣ ਨਾਲ ਹਾਰਮੋਨ ਦਾ ਪੱਧਰ ਰਹਿੰਦਾ ਹੈ ਕੰਟਰੋਲ
Credit: freepik/healthytips_page
ਹੋਰ ਵੈੱਬ ਸਟੋਰੀਆਂ ਵੇਖੋ