17-04- 2024
TV9 Punjabi
Author: Rohit
ਕੀ ਤੁਸੀਂ ਵੀ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਰੀਲ ਬਣਾਉਣ ਲਈ ਸਭ ਤੋਂ ਵਧੀਆ ਕੈਮਰਾ ਕੁਆਲਿਟੀ ਵਾਲਾ ਫ਼ੋਨ ਖਰੀਦਣਾ ਚਾਹੁੰਦੇ ਹੋ? ਤਾਂ ਆਓ ਅਸੀਂ ਤੁਹਾਨੂੰ ਕੁਝ ਵਧੀਆ ਵਿਕਲਪਾਂ ਬਾਰੇ ਜਾਣਕਾਰੀ ਦਿੰਦੇ ਹਾਂ
ਇਸ ਫਲੈਗਸ਼ਿਪ ਫੋਨ ਦਾ 12GB/256GB ਵੇਰੀਐਂਟ ਫਲਿੱਪਕਾਰਟ 'ਤੇ 1,29,999 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ।
ਇਹ ਫੋਨ 200MP ਪ੍ਰਾਇਮਰੀ ਕਵਾਡ ਕੈਮਰਾ ਸੈੱਟਅਪ, 12MP ਸੈਲਫੀ ਕੈਮਰਾ, 5000mAh ਬੈਟਰੀ, ਸਨੈਪਡ੍ਰੈਗਨ 8 ਏਲੀਟ ਪ੍ਰੋਸੈਸਰ ਅਤੇ 5000mAh ਬੈਟਰੀ ਦੇ ਨਾਲ ਆਉਂਦਾ ਹੈ।
ਐਪਲ ਕੰਪਨੀ ਦਾ ਇਹ ਫੋਨ 1,35,900 ਰੁਪਏ ਵਿੱਚ ਉਪਲਬਧ ਹੋਵੇਗਾ, ਇਸ ਕੀਮਤ 'ਤੇ 256 ਜੀਬੀ ਸਟੋਰੇਜ ਵੇਰੀਐਂਟ ਉਪਲਬਧ ਹੋਵੇਗਾ।
48MP ਟ੍ਰਿਪਲ ਰੀਅਰ ਕੈਮਰਾ ਅਤੇ 12MP ਸੈਲਫੀ ਕੈਮਰੇ ਵਾਲੇ ਇਸ ਆਈਫੋਨ ਵਿੱਚ A18 Pro ਪ੍ਰੋਸੈਸਰ ਅਤੇ 6.9-ਇੰਚ ਸੁਪਰ ਰੈਟੀਨਾ XDR ਡਿਸਪਲੇ ਹੈ।
ਇਸ ਫੋਨ ਦੇ 16GB/256GB ਵੇਰੀਐਂਟ ਦੀ ਕੀਮਤ 1,14,999 ਰੁਪਏ ਹੈ, ਤੁਹਾਨੂੰ ਇਹ ਫੋਨ ਫਲਿੱਪਕਾਰਟ 'ਤੇ ਮਿਲੇਗਾ।
42MP ਸੈਲਫੀ ਕੈਮਰਾ ਅਤੇ 50MP ਟ੍ਰਿਪਲ ਰੀਅਰ ਕੈਮਰਾ ਵਾਲੇ ਇਸ ਫੋਨ ਵਿੱਚ Google Tensor G4 ਪ੍ਰੋਸੈਸਰ, 6.8 ਇੰਚ ਡਿਸਪਲੇਅ ਅਤੇ 5060mAh ਬੈਟਰੀ ਹੈ।