ਅਵਨੀਤ ਦਾ ਸਕਿਨ ਕੇਅਰ ਰੁਟੀਨ ਫਾਲੋ ਕਰੋ ਤੇ ਪਾਓ ਚਮਕਦਾ ਚਿਹਰਾ

22 August 2023

Credits: avneetkaur_13

TV9PUNJABI

ਜ਼ਬਰਦੱਸਤ ਫੈਨ ਫਾਲੋਇੰਗ ਰੱਖਦੀ ਹੈ ਅਵਨੀਤ ਕੌਰ , ਅਦਾਕਾਰਾ ਦੀ ਬਿਊਟੀ ਤੇ ਫਿਦਾ ਰਹਿੰਦੇ ਨੇ ਫੈਨਜ਼

ਬਿਊਟੀ ਚੁਰਾਉਂਦੀ ਹੈ ਦਿੱਲ

ਅਵਨੀਤ ਕੌਰ ਦਾ ਬਿਊਟੀ ਰੁਟੀਨ ਕਾਫੀ ਸਿੰਪਲ ਹੈ,ਜਿਸ ਨੂੰ ਫਾਲੋ ਕਰ ਤੁਸੀਂ ਪਾ ਸਕਦੇ ਹੋ ਨੈਚੂਰਲ ਗਲੋਇੰਗ ਸਕਿਨ

ਸਿੰਪਲ ਬਿਊਟੀ ਰੁਟੀਨ

ਅਵਨੀਤ ਬਾਡੀ ਡਿਟਾਕਸ ਕਰਨ ਲਈ ਭਰਪੂਰ ਮਾਤਰਾ 'ਚ ਪਾਣੀ ਪੀਂਦੀ ਹੈ, ਜਿਸ ਨਾਲ ਟਾਕਸਿਨ ਬਾਹਰ ਨਿਕਲਦਾ ਹੈ ਤੇ ਸਕਿਨ ਸਾਫ਼ ਹੁੰਦੀ ਹੈ

ਭਰਪੂਰ ਪਾਣੀ

ਜਾਣਕਾਰੀ ਦੇ ਮੁਤਾਬਿਕ,ਅਵਨੀਤ ਕੌਰ ਵਿਟਾਮਿਨ ਸੀ ਵਾਲੇ ਫ਼ਲ ਤੇ ਸਬਜ਼ੀਆਂ ਆਪਣੀ ਡਾਈਟ 'ਚ ਸ਼ਾਮਿਲ ਕਰਦੀ ਹੈ

ਵਿਟਾਮਿਨ ਸੀ ਭਰਪੂਰ ਫ਼ਲ

ਸਕੀਨ ਨੂੰ ਟੈਨਿੰਗ ਤੋਂ ਬਚਾਏ ਰੱਖਣ ਦੇ ਲਈ  ਅਦਾਕਾਰਾ ਸਕਿਨ ਕੇਅਰ 'ਚ ਸੰਨਸਕਰੀਨ ਕਦੇ ਨਹੀਂ ਭੁਲਦੀ

ਟੈਨਿੰਗ ਤੋਂ ਬਚਣਾ

ਜਾਣਕਾਰੀ ਮੁਤਾਬਿਕ,ਅਵਨੀਤ ਦੇ ਨਿਖਰਦੇ ਚਿਹਰੇ ਦਾ ਸੀਕ੍ਰੇਟ ਹੈ ਹੋਮਮੇਡ ਫੇਸ ਪੈਕ, ਦਹੀਂ , ਨਿੰਬੂ ਤੇ ਹਲਦੀ ਨਾਲ ਬਣਿਆ ਫੇਸ ਪੈਕ ਯੂਜ਼ ਕਰਦੀ ਹੈ

ਘਰੈਲੂ ਫੇਸ ਪੈਕ

 ਅਵਨੀਤ ਵਰਕਆਉਟ ਤੇ ਵੀ ਕਾਫੀ ਫੋਕਸ ਕਰਦੀ ਹੈ, ਫਿੱਟਨੈਟ ਦੇ ਨਾਲ ਨੈਚੂਰਲ ਗਲੋ ਵੀ ਮਿਲਦਾ ਹੈ

ਫਿੱਟਨੈਸ ਅਤੇ ਬਿਊਟੀ