ਵਾਮਿਕਾ ਗੱਬੀ ਦੇ ਪਰਿਵਾਰ ਬਾਰੇ ਜਾਣੋ

24-05- 2025

TV9 Punjabi

Author:  Isha Sharma

ਵਾਮਿਕਾ ਗੱਬੀ ਦਾ ਜਨਮ 29 ਸਤੰਬਰ 1993 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ। ਵਾਮਿਕਾ ਗੱਬੀ ਚੰਡੀਗੜ੍ਹ ਦੇ ਇੱਕ ਪੰਜਾਬੀ ਪਰਿਵਾਰ ਤੋਂ ਆਉਂਦੀ ਹੈ।

ਜਨਮ

ਵਾਮਿਕਾ ਗੱਬੀ ਦੇ ਪਿਤਾ ਗੋਵਰਧਨ ਗੱਬੀ ਇੱਕ ਲੇਖਕ ਹਨ।

ਪਿਤਾ

ਵਾਮਿਕਾ ਗੱਬੀ ਦੀ ਮਾਂ ਦਾ ਨਾਮ ਰਾਜ ਕੁਮਾਰੀ ਹੈ।

ਮਾਤਾ

ਵਾਮਿਕਾ ਗੱਬੀ ਦੇ ਛੋਟੇ ਭਰਾ ਹਾਰਦਿਕ ਗੱਬੀ ਵੀ ਇੱਕ ਅਭਿਨੇਤਾ ਅਤੇ ਸੰਗੀਤਕਾਰ ਹਨ।

ਛੋਟਾ ਭਰਾ

ਵਾਮਿਕਾ ਗੱਬੀ ਨੇ ਸੇਂਟ ਜ਼ੇਵੀਅਰ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਡੀਏਵੀ ਕਾਲਜ ਤੋਂ ਆਰਟਸ ਵਿੱਚ ਡਿਗਰੀ ਪ੍ਰਾਪਤ ਕੀਤੀ।

ਪੜ੍ਹਾਈ

ਵਾਮਿਕਾ ਗੱਬੀ ਨੇ ਹਿੰਦੀ, ਪੰਜਾਬੀ, ਤੇਲਗੂ, ਤਾਮਿਲ ਅਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਹੈ।

ਫਿਲਮਾਂ

ਜੇਕਰ ਤੁਸੀਂ ਆਪਣੇ ਘਰ ਵਿੱਚ ਕਬੂਤਰ ਦਾ ਖੰਭ ਰੱਖਦੇ ਹੋ ਤਾਂ ਕੀ ਹੁੰਦਾ ਹੈ?