ਹਰਿਆਣਾ ਦੇ ਵੋਟਰਾਂ ਨੇ ਲੋਕਤੰਤਰ ਦੇ ਤਿਉਹਾਰ ਵਿੱਚ ਵੱਧ-ਚੜ ਕੇ ਲਿਆ ਹਿੱਸਾ

25 May 2024

TV9 Punjabi

Author: Isha

ਸਿਰਸਾ : ਅਭੈ ਸਿੰਘ ਚੌਟਾਲਾ ਨੇ ਪੀ.ਐੱਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੀ ਵੋਟ ਪਾਈ।

ਅਭੈ ਸਿੰਘ ਚੌਟਾਲਾ

Pic Credit: ANI

ਰੋਹਤਕ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਆਪਣੀ ਵੋਟ ਪਾਉਣ ਲਈ ਪਿੰਡ ਸੰਘੀ ਦੇ ਪੋਲਿੰਗ ਬੂਥ ਚੌਧਰੀ ਮਾਟੂਰਾਮ ਕਮਿਊਨਿਟੀ ਸੈਂਟਰ ਪੁੱਜੇ।

ਭੁਪਿੰਦਰ ਸਿੰਘ ਹੁੱਡਾ

ਰੋਹਤਕ : ਰੋਹਤਕ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਦੀਪੇਂਦਰ ਸਿੰਘ ਹੁੱਡਾ ਨੇ ਆਪਣੀ ਵੋਟ ਪਾਈ। 

ਦੀਪੇਂਦਰ ਸਿੰਘ ਹੁੱਡਾ

ਕੈਥਲ : ਕਾਂਗਰਸ ਨੇਤਾ ਰਣਦੀਪ ਸਿੰਘ ਸੂਰਜੇਵਾਲਾ ਨੇ ਇੱਕ ਪੋਲਿੰਗ ਬੂਥ 'ਤੇ ਲੋਕ ਸਭਾ ਚੋਣਾਂ 2024 ਲਈ ਆਪਣੀ ਵੋਟ ਪਾਈ।

ਰਣਦੀਪ ਸਿੰਘ ਸੂਰਜੇਵਾਲਾ 

ਝੱਜਰ : ਰੋਹਤਕ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਰਵਿੰਦ ਸ਼ਰਮਾ ਨੇ ਛਾਉਣੀ ਦੇ ਬੂਥ ਨੰਬਰ 71 ਦੇ ਸਰਕਾਰੀ ਮਾਡਲ ਸੰਸਕ੍ਰਿਤੀ ਪ੍ਰਾਇਮਰੀ ਸਕੂਲ ਵਿਖੇ ਆਪਣੀ ਵੋਟ ਪਾਈ।

ਅਰਵਿੰਦ ਸ਼ਰਮਾ

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਪਾਈ ਵੋਟ