ਮਾਡਲ ਅਤੇ ਅਦਾਕਾਰਾ ਹੈ ਵਿਨਾਲੀ ਭਟਨਾਗਰ

Credits: vinali_bhatnagar

ਸਲਮਾਨ ਖਾਨ ਦੀ ਫਿਲਮ ਨਾਲ ਲਾਈਮਲਾਈਟ 'ਚ ਆਈ ਹੈ ਵਿਨਾਲੀ

Credits: vinali_bhatnagar

'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਡੈਬਿਊ ਕਰੇਗੀ ਵਿਨਾਲੀ 

Credits: vinali_bhatnagar

ਫਿਲਮ 'ਚ ਪਲਕ ਤਿਵਾਰੀ ਤੇ ਸ਼ਹਿਨਾਜ਼ ਨੂੰ ਟਕੱਕਰ ਦੇ ਰਹੀ ਹੈ ਵਿਨਾਲੀ

Credits: vinali_bhatnagar

ਵਿਨਾਲੀ ਨੇ ਕੈਡਬਰੀ, ਲੋਰੀਅਲ ਵਰਗੇ ਕਈ ਇਸ਼ਤਿਹਾਰਾਂ ਲਈ ਕੀਤਾ ਹੈ ਕੰਮ

Credits: vinali_bhatnagar

ਵਿਨਾਲੀ ਨੇ ਸਾਲ 2017 'ਚ ਫੇਮਿਨਾ ਮਿਸ ਛੱਤੀਸਗੜ੍ਹ ਪੈਜੇਂਟ ਜਿੱਤਿਆ ਸੀ

Credits: vinali_bhatnagar

ਮਿਊਜ਼ਿਕ ਵੀਡੀਓ 'ਕਾਫਿਲੇ ਨੂਰ ਕੇ' 'ਚ ਵੀ ਨਜ਼ਰ ਆ ਚੁੱਕੀ ਹੈ ਵਿਨਾਲੀ

Credits: vinali_bhatnagar