ਕਰੀਅਰ ਦੇ ਸਿਖਰ 'ਤੇ ਸਨ ਇਹ ਅਦਾਕਾਰ, ਪਰ ਅਚਾਨਕ ਫਿਲਮੀ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ 

02-12- 2024

TV9 Punjabi

Author: Isha Sharma

ਵਿਕਰਾਂਤ ਮੈਸੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2003 ਵਿੱਚ ਕੀਤੀ ਸੀ ਅਤੇ ਹੁਣ ਉਨ੍ਹਾਂ ਨੇ ਆਪਣੇ ਅਦਾਕਾਰੀ ਕਰੀਅਰ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ।

ਵਿਕਰਾਂਤ ਮੈਸੀ

ਅਭਿਨੇਤਾ ਦੇ ਪ੍ਰਸ਼ੰਸਕਾਂ ਲਈ ਸਵਾਲ ਇਹ ਹੈ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਅਜਿਹਾ ਕਿਉਂ ਕੀਤਾ, ਜਦੋਂ ਉਨ੍ਹਾਂ ਦੀਆਂ ਫਿਲਮਾਂ ਦੀ ਤਾਰੀਫ ਹੋ ਰਹੀ ਹੈ।

ਕਰੀਅਰ ਤੋਂ ਬ੍ਰੇਕ 

ਹਾਲਾਂਕਿ, ਸਿਰਫ ਵਿਕਰਾਂਤ ਮੈਸੀ ਹੀ ਨਹੀਂ, ਹੋਰ ਵੀ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੇ ਸਫਲ ਹੁੰਦੇ ਹੋਏ ਵੀ ਫਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਅਲਵਿਦਾ

ਇਨ੍ਹਾਂ 'ਚ ਸਨਾ ਖਾਨ ਦਾ ਨਾਂ ਵੀ ਸ਼ਾਮਲ ਹੈ। ਬਿੱਗ ਬੌਸ ਦੇ ਨਾਲ-ਨਾਲ ਸਨਾ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਪਰ, ਉਸਨੇ ਧਰਮ ਲਈ ਆਪਣਾ ਕਰੀਅਰ ਛੱਡ ਦਿੱਤਾ।

ਸਨਾ ਖਾਨ

ਫਿਲਮ 'ਦੰਗਲ' ਨਾਲ ਲੋਕਾਂ 'ਚ ਆਪਣੀ ਪਛਾਣ ਬਣਾਉਣ ਵਾਲੀ ਜ਼ਾਇਰਾ ਵਸੀਮ ਨੇ ਵੀ ਆਪਣੇ ਕਰੀਅਰ ਨੂੰ ਅਜਿਹੇ ਸਮੇਂ ਛੱਡ ਦਿੱਤਾ ਸੀ, ਜਦੋਂ ਉਸ ਨੂੰ ਕਈ ਫਿਲਮਾਂ ਦੇ ਆਫਰ ਆ ਰਹੇ ਸਨ।

ਜ਼ਾਇਰਾ ਵਸੀਮ

ਇਸ ਲਿਸਟ 'ਚ ਟਵਿੰਕਲ ਖੰਨਾ ਦਾ ਨਾਂ ਵੀ ਸ਼ਾਮਲ ਹੈ, ਉਸ ਨੇ ਅਕਸ਼ੈ ਕੁਮਾਰ ਨਾਲ ਵਿਆਹ ਕਰਕੇ ਬਾਲੀਵੁੱਡ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਸੀ।

ਟਵਿੰਕਲ ਖੰਨਾ

ਆਮਿਰ ਖਾਨ ਅਤੇ ਸਲਮਾਨ ਖਾਨ ਵਰਗੇ ਵੱਡੇ ਸਿਤਾਰਿਆਂ ਦੀ ਸਹਿ-ਕਲਾਕਾਰ ਆਸਿਨ ਨੇ ਵੀ ਫਿਲਮੀ ਦੁਨੀਆ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦਿੱਤਾ ਹੈ।

ਆਸਿਨ 

Yamaha RX100: 1985 ਤੋਂ 1996 ਤੱਕ ਸੜਕਾਂ ਦੀ ਸ਼ਾਨ, ਛੇਤੀ ਹੀ ਕਰ ਸਕਦੀ ਵਾਪਸੀ