ਕਪਲ ਦੀ 'ਸੰਸਕਾਰੀ ਪਰਫਾਰਮੈਂਸ' ਨੇ ਇੰਟਰਨੈੱਟ 'ਤੇ ਲੋਕਾਂ ਦਾ ਦਿਲ ਜਿੱਤ ਲਿਆ

16-07- 2024

TV9 Punjabi

Author: Isha 

ਇੱਕ ਜੋੜੇ ਦੀ ਡਾਂਸ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾ ਰਹੀ ਹੈ। ਇਹ ਵੀਡੀਓ 'ਸੰਸਕਾਰੀ ਡਾਂਸ' ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

ਵੀਡੀਓ 

ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਨੇ ਸਿਰ 'ਤੇ ਪੱਲੂ ਕੀਤਾ ਹੋਇਆ ਹੈ, ਜਦਕਿ ਉਸਦਾ ਸ਼ਰਮਾਉਂਦਾ ਹੋਇਆ ਉਸਦਾ ਸਾਥ ਦੇ ਰਿਹਾ ਹੈ। 

ਵਾਇਰਲ

ਇਸ ਜੋੜੀ ਨੂੰ ਆਯੁਸ਼ਮਾਨ ਖੁਰਾਨਾ ਅਤੇ ਭੂਮੀ ਪੇਡਨੇਕਰ ਸਟਾਰਰ ਫਿਲਮ 'ਦਮ ਲਗਾ ਕੇ ਹਈਸ਼ਾ' ਦੇ ਗੀਤ 'ਤੂ ਹੈ ਮੇਰੀ ਪ੍ਰੇਮ ਕੀ ਭਾਸ਼ਾ' 'ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ।

 ਗੀਤ

ਵੀਡੀਓ 'ਚ ਦੋਵੇਂ ਇਕ-ਦੂਜੇ ਨੂੰ ਦੇਖ ਕੇ ਮੁਸਕਰਾਉਂਦੇ ਹੋਏ ਡਾਂਸ ਕਰ ਰਹੇ ਹਨ, ਇਸ ਦੇ ਨਾਲ ਹੀ ਉਹ ਆਪਸ 'ਚ ਇਕ ਹੱਥ ਦੀ ਦੂਰੀ ਵੀ ਬਣਾਈ ਰੱਖਦੇ ਹਨ।

ਡਾਂਸ

ਕੁਝ ਲੋਕਾਂ ਨੂੰ ਇਹ ਡਾਂਸ ਮਜ਼ੇਦਾਰ ਲੱਗ ਰਿਹਾ ਹੈ, ਜਦਕਿ ਕੁਝ ਲੋਕਾਂ ਨੂੰ ਇਹ ਭਾਰਤੀ ਸੱਭਿਆਚਾਰ ਲੱਗ ਰਿਹਾ ਹੈ। ਲੋਕਾਂ ਨੇ ਇਸ ਨੂੰ Limit ਦੇ ਅੰਦਰ ਰਹਿ ਕੇ Enjoy ਕਰਨਾ ਦੱਸ ਰਹੇ ਹਨ। 

Enjoy

@Gulzar_sahab ਦੇ ਹੈਂਡਲ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 4 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ, ਜਦਕਿ ਕਮੈਂਟ ਸੈਕਸ਼ਨ 'ਚ ਇਸ 'ਤੇ ਪ੍ਰਤੀਕਿਰਿਆਵਾਂ ਦੀ ਭਰਮਾਰ ਹੈ।

ਸ਼ੇਅਰ

ਪੰਜਾਬ ‘ਚ ਤਾਪਮਾਨ ਮੁੜ 40 ਤੋਂ ਪਾਰ, ਕੱਲ੍ਹ ਪੈ ਸਕਦਾ ਹੈ ਮੀਂਹ