ਉਹ ਦੇਸ਼ ਜੋ ਗੋਆ ਤੋਂ ਵੀ ਛੋਟਾ! 1 ਘੰਟੇ 'ਚ ਘੁੰਮ ਲਵੋ

2 Dec 2023

TV9 Punjabi

ਯੂਰੋਪ ਦਾ ਇੱਕ ਦੇਸ਼ ਵੈਟਿਕਨ ਸਿਟੀ ਦੁਨੀਆਂ ਦਾ ਸਭ ਤੋਂ ਛੋਟੇ ਦੇਸ਼ ਵਜੋਂ ਜਾਣਿਆ ਜਾਂਦਾ ਹੈ।

ਦੁਨੀਆਂ ਦਾ ਸਭ ਤੋਂ ਛੋਟਾ ਸ਼ਹਿਰ

Pic Credit: Pixabay

ਵੈਟਿਕਨ ਸਿਟੀ ਦਾ ਕੁੱਲ ਏਰੀਆ 0.44 ਵਰਗ ਕਿਲੋਮੀਟਰ ਹੈ, ਜਿੱਥੇ ਸਿਰਫ ਗਿਣਤੀ ਦੇ 825 ਲੋਕ ਰਹਿੰਦੇ ਹਨ।

ਕਿੰਨੇ ਲੋਕ ਰਹਿੰਦੇ

ਮੰਨਿਆ ਜਾਂਦਾ ਹੈ ਕਿ ਪੂਰੀ ਦੁਨੀਆਂ 'ਚ ਇਹ ਇਕਲੌਤਾ ਦੇਸ਼ ਹੈ ਜਿਸ ਨੂੰ ਪੈਦਲ ਘੁੰਮ ਕੇ ਇੱਕ ਘੰਟੇ ਵਿੱਚ ਕਵਰ ਕੀਤਾ ਜਾ ਸਕਦਾ ਹੈ।

ਪੈਦਲ ਘੁੰਮ ਸਕਦੇ ਹੋ ਪੂਰਾ ਦੇਸ਼

ਖਾਸ ਗੱਲ ਹੈ ਕਿ ਇਹ ਦੇਸ਼ ਰੋਮ ਸ਼ਹਿਰ ਦੇ ਅੰਦਰ ਸਥਿਤ ਹੈ। ਟੂਰਿਸਟ ਲਈ ਇਹ ਦੇਸ਼ ਬਹੁਤ ਮਸ਼ਹੂਰ ਮੰਨਿਆ ਜਾਂਦਾ ਹੈ।

ਰੋਮ ਸ਼ਹਿਰ ਦੇ ਅੰਦਰ

ਸੈਂਟ ਪੀਟਰ ਦ ਏਪੋਸਟਲ, ਦੁਨੀਆਂ ਦੀ ਸਭ ਤੋਂ ਵੱਡੀ ਧਾਰਮਿਕ ਇਮਾਰਤ ਹੈ, ਜੋ ਇਸ ਦੇਸ਼ ਵਿੱਚ ਮੌਜ਼ੂਦ ਹੈ।

ਸਭ ਤੋਂ ਵੱਡੀ ਧਾਰਮਿਕ ਬਿਲਡਿੰਗ

ਕਿੱਥੇ ਗਾਇਬ ਹੋ ਗਿਆ ਉਹ ਖਿਡਾਰੀ ਜਿਸਨੂੰ ਲੈ ਕੇ ਵਿਰਾਟ ਕੋਹਲੀ ਸਨ ਦੀਵਾਨੇ?