2 Sep 2023
TV9 Punjabi
Pic Credit: Unsplash
ਇਸਦੇ ਮੁਤਾਬਕ ਦੱਸਿਆ ਜਾਂਦਾ ਹੈ ਕਿ ਘਰ 'ਚ ਕਿਸੇ ਵੀ ਚੀਜ਼ ਦੀ ਸਥਿਤੀ ਕੀ ਹੋਵੇਗੀ
ਜੇਕਰ ਕੋਈ ਚੀਜ਼ ਵਾਸਤੂ ਮੁਤਾਬਕ ਨਾ ਹੋਵੇ ਤਾਂ ਵਾਸਤੂ ਦੋਸ਼ ਪੈਦਾ ਹੋ ਜਾਂਦਾ ਹੈ
ਵਾਸਤੂ ਸ਼ਾਸਤਰ ਦੀਆਂ ਮਾਨਤਾਵਾਂ ਮੁਤਾਬਕ ਰਸੋਈ 'ਚ ਕੁੱਝ ਰੰਗਾਂ ਦੀ ਵਰਤੋਂ ਕਰਨ ਦੀ ਮਨਾਹੀ ਹੈ
ਘਰ ਦੀ ਰਸੋਈ ਵਿੱਚ ਸਫ਼ੈਦ,ਪੀਲਾ,ਹਰਾ,ਭੂਰਾ ਅਤੇ ਨਾਰੰਗੀ ਰੰਗਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ
ਇਹ ਰੰਗ ਸਕਾਰਾਤਮਕ ਊਰਜਾ ਦਾ ਪ੍ਰਵਾਹ ਕਰਦੇ ਨੇ ਤੇ ਭੁੱਖ ਵਿਚ ਵਾਧਾ ਹੁੰਦਾ ਹੈ।
ਇਸ ਤਰ੍ਹਾਂ ਕੁੱਝ ਰੰਗ ਅਜਿਹੇ ਨੇ ਜੋ ਪਰਿਵਾਰਿਕ ਜੀਆਂ 'ਚ ਨਕਾਰਾਤਮਕ ਊਰਜਾ ਦਾ ਸੰਚਾਰ ਕਰਦੇ ਹਨ
ਕਾਲਾ,ਨੀਲਾ,ਬੈਂਗਣੀ ਅਤੇ ਗ੍ਰੇ ਰੰਗ ਰਸੋਈ ਵਿਚ ਵਰਤੋਂ ਲਈ ਅਸ਼ੁੱਭ ਹਨ।
ਅਕਸਰ ਅੱਜਕੱਲ੍ਹ ਘਰਾਂ ਦੀ ਰਸੋਈ ਵਿੱਚ ਕਾਲੇ,ਨੀਲੇ,ਬੈਂਗਣੀ ਅਤੇ ਗ੍ਰੇ ਰੰਗ ਰਸੋਈ 'ਚ ਵਰਤੋਂ ਕੀਤੀ ਜਾਂਦੀ ਹੈ
ਲੋਕ ਇਸਨੂੰ ਵਧੇਰੇ ਸੁੰਦਰ ਮੰਨਦੇ ਨੇ ਪਰ ਵਾਸਤੂ ਅਨੁਸਾਰ ਕਾਲਾ ਰੰਗ ਮਾਨਸਿਕ ਅਸ਼ਾਂਤੀ ਤੇ ਬਿਮਾਰੀ ਪੈਦਾ ਕਰਦਾ ਹੈ
ਇਸ ਲਿੰਕ ਤੇ ਕਰੋ ਕਲਿੱਕ