ਵਾਸਤੂ ਸ਼ਾਸ਼ਤਰ ਅਨੂਸਾਰ ਘਰ 'ਚ ਰੱਖੀ ਹਰ ਚੀਜ਼ ਵਿਅਕਤੀ ਦੇ ਜੀਵਨ ਤੇ ਅਸਰ ਪਾਉਂਦੀ ਹੈ

Credit:Stylecraze

ਕੁੱਝ ਅਜਿਹੀਆਂ ਚੀਜ਼ਾਂ ਹਨ ਜੋ ਘਰ 'ਚ ਵਾਸਤੂ ਦੋਸ਼ ਵਧਾਉਂਦੀਆਂ ਹਨ, ਜਿਸ ਕਾਰਨ ਸ਼ਾਂਤੀ ਨਹੀਂ ਰਹਿੰਦੀ

(Credit:Hindu vedic) 

ਅੱਜ ਤੁਹਾਨੂੰ ਅਸੀਂ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਘਰ 'ਚ ਨਹੀਂ ਰੱਖਣਾ ਚਾਹੀਦਾ 

(Credit:Hindu vedic) 

 ਘਰ ਵਿੱਚ ਬੰਦ ਜਾਂ ਖਰਾਬ ਤਾਲੇ ਨੂੰ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਨਾਲ ਕਿਸਮਤ ਖਰਾਬ ਹੁੰਦੀ ਹੈ 

Credit (freepik)

ਵਾਸਤੂ ਦੇ ਅਨੂਸਾਰ ਘਰ ਵਿੱਚ ਫੱਟੇ ਪੁਰਾਣੇ ਕੱਪੜੇ ਨਹੀਂ ਰੱਖਣੇ ਚਾਹੀਦੇ, ਇਸ ਨਾਲ ਗਰੀਬੀ ਆਉਂਦੀ ਹੈ  

Credit (freepik)

 ਘਰ ਵਿੱਚ ਬੰਦ ਘੜੀ ਕਦੇ ਨਾ ਰੱਖੋ, ਬੰਦ ਘੜੀਆਂ ਜੀਵਨ ਵਿੱਚ ਰੁਕਾਵਟ ਪਾਉਂਦੀਆਂ ਹਨ

Credit (freepik)

 ਰਾਤ ਨੂੰ ਖੁਸ਼ਬੂਰਦਾਰ ਪਰਫਿਊਮ ਦਾ ਇਸਤੇਮਾਲ ਕਰਨ ਨਾਲ ਵਾਸਤੂਦੋਸ਼ ਵੱਧਦਾ ਹੈ

Credit (freepik)