ਬੈੱਡਰੂਮ ਵਿੱਚ ਡ੍ਰੈਸਿੰਗ ਟੇਬਲ ਕਿਸ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ?

16-06- 2025

TV9 Punjabi

Author: Isha Sharma

ਅਕਸਰ ਲੋਕ ਆਪਣੇ ਬੈੱਡਰੂਮ ਵਿੱਚ ਕਿਤੇ ਵੀ ਡ੍ਰੈਸਿੰਗ ਟੇਬਲ ਰੱਖਦੇ ਹਨ, ਪਰ ਇਸਨੂੰ ਸਹੀ ਦਿਸ਼ਾ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਬੈੱਡਰੂਮ ਵਿੱਚ ਡ੍ਰੈਸਿੰਗ ਟੇਬਲ ਕਿੱਥੇ ਰੱਖਣਾ ਹੈ।

ਬੈੱਡਰੂਮ

Pic Credit: Getty Images

ਬੈੱਡਰੂਮ ਵਿੱਚ ਡ੍ਰੈਸਿੰਗ ਟੇਬਲ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਵਾਸਤੂ ਵਿੱਚ, ਡ੍ਰੈਸਿੰਗ ਟੇਬਲ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।

ਡ੍ਰੈਸਿੰਗ ਟੇਬਲ

ਉੱਤਰ ਦਿਸ਼ਾ ਵਿੱਚ ਡ੍ਰੈਸਿੰਗ ਟੇਬਲ ਰੱਖਣ ਨਾਲ ਕਿਸਮਤ ਚਮਕਦੀ ਹੈ ਅਤੇ ਵਿਆਹੁਤਾ ਜੀਵਨ ਵਿੱਚ ਖੁਸ਼ੀ ਆਉਂਦੀ ਹੈ।

ਖੁਸ਼ੀ

ਪੂਰਬ ਦਿਸ਼ਾ ਵਿੱਚ ਡ੍ਰੈਸਿੰਗ ਟੇਬਲ ਰੱਖਣ ਨਾਲ ਪਤੀ-ਪਤਨੀ ਦੇ ਰਿਸ਼ਤੇ ਮਜ਼ਬੂਤ ਹੁੰਦੇ ਹਨ ਅਤੇ ਆਪਸੀ ਸਬੰਧਾਂ ਵਿੱਚ ਸੁਧਾਰ ਹੁੰਦਾ ਹੈ।

ਸਬੰਧਾਂ 'ਚ ਸੁਧਾਰ

ਵਾਸਤੂ ਅਨੁਸਾਰ, ਦੱਖਣ ਦਿਸ਼ਾ ਵਿੱਚ ਡ੍ਰੈਸਿੰਗ ਟੇਬਲ ਰੱਖਣ ਨਾਲ ਵਿਆਹ ਵਿੱਚ ਸਮੱਸਿਆਵਾਂ ਆਉਂਦੀਆਂ ਹਨ ਅਤੇ ਘਰ ਵਿੱਚ ਝਗੜੇ ਵਧਦੇ ਹਨ।

ਵਾਸਤੂ

ਡ੍ਰੈਸਿੰਗ ਟੇਬਲ ਕਦੇ ਵੀ Bed ਦੇ ਸਾਹਮਣੇ ਨਹੀਂ ਰੱਖਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਇਸਦਾ ਜੀਵਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

ਮਾੜਾ ਪ੍ਰਭਾਵ

ਪਰਸ ਵਿੱਚ ਚਾਬੀਆਂ ਰੱਖਣਾ ਸਹੀ ਹੈ ਜਾਂ ਗਲਤ?