ਸਿਹਤ ਨੂੰ ਹੋਰ ਬਿਹਤਰ ਬਣਾਉਣ ਲਈ ਸਿਰਹਾਣੇ ਦੇ ਹੇਠਾਂ ਰੱਖੋ ਇਹ ਚੀਜ਼ਾਂ
9 Dec 2023
TV9 Punjabi
ਹਰੀ ਇਲਾਇਚੀ ਸੋਣ ਵੇਲੇ ਸਿਰਹਾਣੇ ਰੱਖਣ ਨਾਲ ਤੁਹਾਡੇ ਕਿਸਮਤ ਤੇਜ਼ ਹੁੰਦੀ ਹੈ।
ਹਰੀ ਇਲਾਇਚੀ
ਲਸਣ ਦੀਆਂ ਕਲੀਆਂ ਸਿਰਹਾਣੇ ਰੱਖਣ ਨਾਲ ਨੈਗੀਟੀਵੀਟੀ ਤੁਹਾਡੇ ਤੋਂ ਦੂਰ ਰਹਿੰਦੀ ਹੈ।
ਲਸਣ ਦੀਆਂ ਕਲੀਆਂ
ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ ਕਿਉਂਕਿ ਇਹ ਭਗਵਾਨ ਵਿਸ਼ਨੂੰ ਨੂੰ ਬਹੁਤ ਪਿਆਰਾ ਹੈ।
ਤੁਲਸੀ ਦੇ ਪੱਤੇ
ਬਿਸਤਰੇ ਦੇ ਕੋਲ ਹਲਦੀ ਰੱਖਣ ਨਾਲ ਨੌਕਰੀ ਵਿੱਚ ਵਾਧਾ ਹੁੰਦਾ ਹੈ ਅਤੇ ਧਨ ਦੀ ਕਮੀ ਨਹੀਂ ਹੁੰਦੀ ਹੈ।
ਹਲਦੀ ਨਾਲ ਧਨ ਦੀ ਕਮੀ ਨਹੀਂ ਹੋਵੇਗੀ
1 ਰੁਪਏ ਦਾ ਸਿੱਕਾ ਬਿਸਤਰੇ ਦੇ ਕੋਲ ਰੱਖਣ ਨਾਲ ਆਰਥਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
1 ਰੁਪਏ ਦਾ ਸਿੱਕਾ
ਜੇ ਤੁਹਾਨੂੰ ਡਰਾਉਣੇ ਸੁਪਣੇ ਆਉਂਦੇ ਨੇ ਤਾਂ ਸਿਰਹਾਣੇ ਦੇ ਹੇਠਾਂ ਕੱਪੜੇ ਦੇ ਟੁਕੜੇ 'ਚ ਲਪੇਟ ਕੇ ਚਾਕੂ ਰੱਖੋ। ਇਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ।
ਗੰਦੇ ਸੁਪਨਿਆਂ ਤੋਂ ਬਚਣ ਲਈ ਚਾਕੂ
ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਦੇ ਹੇਠਾਂ ਖੁਸ਼ਬੂਦਾਰ ਫੁੱਲ ਰੱਖ ਸਕਦੇ ਹੋ। ਇਹ ਵਿਆਹੁਤਾ ਜੀਵਨ 'ਚ ਆਨੰਦ ਨੂੰ ਵਧਾਉਣ 'ਚ ਮਦਦ ਕਰਣਗੇ।
ਵਿਆਹੁਤਾ ਜੀਵਨ ਮਦਦਗਾਰ ਹੈ ਫੁੱਲ
ਤੁਸੀਂ ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਕੋਲ ਤਾਂਬੇ ਦੇ ਜੱਗ 'ਚ ਪਾਣੀ ਭਰ ਕੇ ਰੱਖੋ। ਇਹ ਚੰਗੀ ਸਿਹਤ ਨੂੰ ਚੰਗਾ ਰੱਖਣ ਲਈ ਮੰਨਿਆ ਜਾਂਦਾ ਹੈ।
ਪਾਣੀ ਦਾ ਜੱਗ
ਵਾਸਤੂ ਸ਼ਾਸਤਰ 'ਚ ਸੌਂਫ ਰਾਹੂ ਦੋਸ਼ ਨੂੰ ਠੀਕ ਕਰਨ ਨਾਲ ਜੁੜੇ ਹੋਏ ਹਨ। ਇਹ ਤਣਾਅ ਨੂੰ ਦੂਰ ਕਰਨ 'ਚ ਮਦਦ ਕਰ ਸਕਦਾ ਹੈ।
ਸੌਂਫ ਕਰੇਗਾ ਤਣਾਅ ਦੂਰ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
NASA ਤੋਂ ਨਹੀਂ, ISRO ਤੋਂ ਸਿੱਖ ਕੇ ਚੰਦ 'ਤੇ ਕੁਝ ਵੱਡਾ ਕਰਨ ਜਾ ਰਿਹਾ ਹੈ ਇਹ ਦੇਸ਼
Learn more