ਸ਼ੀਸ਼ਾ ਟੁੱਟਦੇ, ਦੁੱਧ ਉਬਲਦੇ ਸਮੇਂ ਇਹਨਾਂ ਗੱਲਾਂ ਦਾ ਰੱਖੋ ਧਿਆਨ, ਮਿਲਦੇ ਨੇ ਇਹ ਸੰਕੇਤ

10 Sep 2023

TV9 Punjabi

ਦੁੱਧ ਤੇ ਦੁੱਧ ਨਾਲ ਬਣੀਆਂ ਚੀਜ਼ਾਂ ਜੇਕਰ ਡੁੱਲ ਜਾਣ ਤਾਂ ਇਸ ਨਾਲ ਨਾਕਾਰਾਤਮਕ ਵਿਚਾਰ ਆਉਣ ਲੱਗਦੇ ਹਨ।

ਨਾਕਾਰਾਤਮਕ ਵਿਚਾਰ

Credits: Pixabay

ਸ਼ੀਸ਼ਾ ਟੁੱਟਣ ਅਤੇ ਦੁੱਧ ਉਬਲਣ ਦਾ ਹਿੰਦੂ ਧਰਮ 'ਚ ਖਾਸ ਮਹੱਤਵ ਹੈ।

ਜੋਤਿਸ਼ ਦੇ ਸੰਕੇਤ 

ਦੁੱਧ ਤੇ ਚਾਹ ਜੇਕਰ ਉਬਕੇ ਫੈਲ ਜਾਵੇ ਤਾਂ ਇਹ ਅਪਸ਼ਗਨ ਮਨਿਆ ਜਾਂਦਾ ਹੈ।

ਅਪਸ਼ਗਨ

ਦੁੱਧ ਤੇ ਚਾਹ ਡੁੱਲਣ ਨਾਲ ਘਰ 'ਚ ਸੁੱਖ-ਸ਼ਾਂਤੀ ਘੱਟ ਹੋਣਾ ਸ਼ੁਰੂ ਹੋ ਜਾਂਦੀ ਹੈ।

ਦੁੱਧ ਦਾ ਡੁੱਲਣਾ

ਜੇਕਰ ਅਚਾਨਕ ਤੁਹਾਡੇ ਘਰ ਰੱਖਿਆ ਕੱਚ ਜ਼ਾਂ ਸ਼ੀਸ਼ਾ ਟੁੱਟ ਜਾਵੇ ਤਾਂ ਇਹ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ।

ਸ਼ੁੱਭ ਸ਼ਗਨ

ਜੋਤਿਸ਼ ਦੇ ਮੁਤਾਬਕ ਜੇਕਰ ਕੱਚ ਟੁੱਟਦਾ ਹੈ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ 'ਤੇ ਕੋਈ ਮੁਸੀਬਤ ਆਉਣ ਵਾਲੀ ਸੀ ਜੋ ਟਲ ਗਈ।

ਸੰਕੇਤ

ਮੰਦਰ 'ਚ ਦੇਸੀ ਘਿਓ ਦਾ ਦੀਵਾ ਜਗਾਓ ਤੇ ਉਸ 'ਚ ਇੱਕ ਲੌਂਗ ਪਾਓ ਅਤੇ ਨਾਲ ਖੀਰ ਚੜਾਕੇ ਭੋਗ ਲਗਾਓ। 

ਮੰਦਰ 'ਚ ਜਗਾਓ ਦੀਵਾ

ਜ਼ਿਆਦਾ ਚੌਲ ਖਾਣ ਨਾਲ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ, ਜਾਣੋ ਇਹ ਜ਼ਰੂਰੀ ਗੱਲਾਂ