ਰਸੋਈ ਦੀ ਸਲੈਬ 'ਤੇ ਰੋਟੀਆਂ ਬੇਲਣਾ ਅਸ਼ੁੱਭ!

20-10- 2024

TV9 Punjabi

Author: Ramandeep Singh

ਹਿੰਦੂ ਧਰਮ 'ਚ ਰਸੋਈ ਦੀ ਸਲੈਬ 'ਤੇ ਰੋਟੀਆਂ ਬੇਲਣਾ ਅਸ਼ੁੱਭ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦਾ ਕਾਰਨ ਕੀ ਹੈ?

ਸਲੈਬ 'ਤੇ ਰੋਟੀ ਬੇਲਣਾ ਕਰਨਾ ਅਸ਼ੁਭ ਕਿਉਂ ਹੈ?

ਵਾਸਤੂ ਸ਼ਾਸਤਰ ਅਨੁਸਾਰ ਚਕਲਾ-ਬੇਲਣ ਦਾ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਚਕਲਾ-ਬੇਲਣ ਦੀ ਵਰਤੋਂ ਕਰਨ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ।

ਚਕਲਾ ਅਤੇ ਬੇਲਣ ਬਹੁਤ ਜ਼ਰੂਰੀ ਹਨ

ਰੋਟੀਆਂ ਨੂੰ ਸਿੱਧੇ ਰਸੋਈ ਦੇ ਸਲੈਬ 'ਤੇ ਬੇਲਣ ਨਾਲ ਇਸ ਸਕਾਰਾਤਮਕ ਊਰਜਾ ਦੇ ਪ੍ਰਵਾਹ ਵਿੱਚ ਰੁਕਾਵਟ ਆਉਂਦੀ ਹੈ ਅਤੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਵਧ ਸਕਦਾ ਹੈ।

ਸਲੈਬ 'ਤੇ ਰੋਟੀਆਂ ਨਾ ਬੇਲੋ

ਧਾਰਮਿਕ ਮਾਨਤਾਵਾਂ ਅਨੁਸਾਰ ਚਕਲਾ-ਬੇਲਣ ਦੀ ਵਰਤੋਂ ਕਰਕੇ ਰੋਟੀਆਂ ਬੇਲਣ ਨਾਲ ਦੇਵੀ ਅੰਨਪੂਰਨਾ ਪ੍ਰਸੰਨ ਹੁੰਦੀ ਹੈ ਅਤੇ ਘਰ ਵਿੱਚ ਭੋਜਨ ਦੀ ਕਮੀ ਨਹੀਂ ਰਹਿੰਦੀ। ਸਲੈਬ 'ਤੇ ਰੋਟੀਆਂ ਬੇਲਣ ਨਾਲ ਦੇਵੀ ਅੰਨਪੂਰਨਾ ਨੂੰ ਗੁੱਸਾ ਆ ਸਕਦਾ ਹੈ।

ਭੋਜਨ ਦੀ ਕਮੀ

ਵਾਸਤੂ ਦੇ ਅਨੁਸਾਰ, ਸਿਹਤ ਦੇ ਦ੍ਰਿਸ਼ਟੀਕੋਣ ਤੋਂ ਵੀ ਚਕਲਾ-ਬਲੇਣ ਦੀ ਵਰਤੋਂ ਕਰਨਾ ਬਿਹਤਰ ਹੈ। ਇਸ ਨਾਲ ਸਲੈਬ ਸਾਫ਼ ਰਹਿੰਦਾ ਹੈ ਅਤੇ ਖਾਣੇ ਦੀ ਗੁਣਵੱਤਾ ਵੀ ਠੀਕ ਰਹਿੰਦੀ ਹੈ। ਇਹ ਇੱਕ ਪਰੰਪਰਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਹੈ।

ਇਹ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ

ਰਸੋਈ ਦੀ ਸਲੈਬ 'ਤੇ ਰੋਟੀਆਂ ਬੇਲਣ ਨਾਲ ਵੀ ਘਰ 'ਚ ਧਨ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਨੂੰ ਦੇਵੀ ਲਕਸ਼ਮੀ ਦਾ ਅਪਮਾਨ ਵੀ ਮੰਨਿਆ ਜਾਂਦਾ ਹੈ। ਇਸ ਲਈ ਸਲੈਬ 'ਤੇ ਰੋਟੀਆਂ ਨਾ ਬੇਲੋ।

 ਪੈਸੇ ਦੀ ਕਮੀ

ਜੇਕਰ ਤੁਸੀਂ ਮੰਨਦੇ ਹੋ ਕਿ ਚਕਲਾ-ਬੇਲਣ ਦੀ ਵਰਤੋਂ ਕਰਨਾ ਤੁਹਾਡੇ ਲਈ ਸ਼ੁਭ ਹੈ ਤਾਂ ਤੁਹਾਨੂੰ ਅਜਿਹਾ ਕਰਨਾ ਚਾਹੀਦਾ ਹੈ। ਰੋਟੀ ਨੂੰ ਚਕਲਾ-ਬੋਲਣ ਤੋਂ ਬਿਨਾਂ ਨਹੀਂ ਬੇਲਣਾ ਚਾਹੀਦਾ ਹੈ।

ਚਰਲਾ-ਬੇਲਣ ਦੀ ਵਰਤੋਂ ਕਰੋ

ਧਨਤੇਰਸ ਦੀ ਸ਼ਾਮ ਨੂੰ ਘਰ ਦੇ ਦਰਵਾਜ਼ੇ 'ਤੇ ਕਿਉਂ ਰੱਖਿਆ ਜਾਂਦਾ ਹੈ ਦੀਵਾ?