ਆ ਰਹੀ ਹੈ ਨਵੀਂ ਪੰਜਾਬੀ ਫਿਲਮ 'ਗੋਡੇ-ਗੋਡੇ ਚਾਅ'

Credit: Goddey Goddey Chaw/Instagram

26 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ 'ਗੋਡੇ-ਗੋਡੇ ਚਾਅ'

Credit: GoddeyGoddey Chaw/Instagram

ਸੋਨਮ ਬਾਜਵਾ, ਤਾਨੀਆ, ਜਗਦੀਪ ਸਿੱਧੂ, ਗਿਤਾਜ ਬਿੰਦਰਖੀਆ ਭੂਮਿਕਾਵਾਂ ਚ

Credit: @taniazworld/Instagram

ਫਿਲਮ ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਪਹੁੰਚੇ ਸਿਤਾਰੇ, ਫੈਨਜ਼ ਨਾਲ ਬੈਠ ਕੇ ਖਿਚਵਾਈਆਂ ਤਸਵੀਰਾਂ 

ਬਲੈਕ ਸਨਗਲਾਸੇਸ ਪਾ ਕੇ ਫੈਨਜ਼ ਵਿਚਾਲੇ ਬੈਠੀ ਤਾਨੀਆ ਦਾ ਨਜ਼ਰ ਆਇਆ ਵੱਖਰਾ ਅੰਦਾਜ਼

ਤਾੜੀਆਂ ਮਾਰਦੀ ਤਾਨੀਆ ਦਾ ਇਹ ਅੰਦਾਜ ਹੈ ਵੱਖਰਾ, ਖੂਬਸੂਰਤ ਮੁਸਕਾਨ ਵੇਖ ਕੇ ਫਿਦਾ ਹੋਏ ਫੈਨਜ਼

ਪੀਲਾ ਸੂਟ ਅਤੇ ਉੱਤੇ ਲਾਲ ਚੁੰਨੀ 'ਚ ਪੰਜਾਬੀ ਮੁਟੀਆਰ ਤਾਨੀਆ ਲੱਗ ਰਹੀ ਬੇਹੱਦ ਖੂਬਸੂਰਤ ਅਤੇ ਕਾਨਫੀਡੇਂਟ