ਨੇਹਾ ਮਲਿਕ ਦਾ ਦੇਸੀ ਲੁੱਕ

Credits: nehamalik335

ਨੇਹਾ ਨੇ ਸੂਟ 'ਚ ਕੀਤੀ ਤਸਵੀਰਾਂ ਸ਼ੇਅਰ

ਸਲੇਟੀ ਰੰਗ ਦੇ ਸੂਟ 'ਚ ਨੇਹਾ ਨੇ ਸ਼ੇਅਰ ਕੀਤੀ ਤਸਵੀਰਾਂ

ਸਿਰ 'ਤੇ ਚੂਨੀ ਅਤੇ ਨੈਚੂਰਲ ਮੇਕਅੱਪ ਨਾਲ ਕੰਪਲੀਟ ਕੀਤੀ ਲੁੱਕ

ਦੇਸੀ ਲੁੱਕ 'ਚ ਨੇਹਾ ਦੀਆਂ ਤਸਵੀਰਾਂ ਵੇਖ ਕੇ ਫਿਦਾ ਹੋਏ ਫੈਨਜ਼

ਨੇਹਾ ਦੇ ਸਟਾਈਲ ਨੂੰ ਖੂਬ ਫਾਲੋ ਕਰਦੇ ਨੇ ਪ੍ਰਸ਼ੰਸਕ

ਦੇਸ਼-ਵਿਦੇਸ਼ ਤੱਕ ਹੈ ਮਾਡਲ ਦੀ ਫੈਨ ਫਾਲੋਵਿੰਗ