73 ਕਰੋੜ ਬੱਚਿਆ ਨੂੰ ਨਹੀਂ ਮਿਲ ਰਿਹਾ ਪਾਣੀ!
15 Nov 2023
TV9 Punjabi
ਪਾਣੀ ਦੀ ਕਮੀ ਤੋਂ ਦੁਨੀਆ ਭਰ ਦੀ ਵੱਡੀ ਸੰਖਿਆ ਪ੍ਰਭਾਵਿਤ ਹੈ। ਵਿਸ਼ਵ ਵਿੱਚ ਲਗਭਗ ਇੱਕ ਚੌਥਾਈ ਹਿੱਸਾ ਇਸ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ।
ਪਾਣੀ ਦੀ ਕਮੀ ਤੋਂ ਜੂਝ ਰਹੀ ਦੁਨੀਆ
Pic Credit: Unsplash
ਯੂਨਾਇਟਡ ਨੇਸ਼ਨ ਦੀ ਰਿਪੋਰਟ ਦੇ ਅਨੁਸਾਰ ਸਭ ਤੋਂ ਜ਼ਿਆਦਾ ਦੱਖਣੀ ਏਸ਼ੀਆ ਪਾਣੀ ਦੀ ਕਮੀ ਤੋਂ ਜੂਝ ਰਿਹਾ ਹੈ। ਇੱਥੇ ਲਗਭਗ 55% ਬੱਚੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
55 % ਬੱਚੇ ਹਨ ਪ੍ਰਭਾਵਿਤ
ਦੱਖਣੀ ਏਸ਼ੀਆ ਤੋਂ ਬਾਅਦ ਪਾਣੀ ਦੀ ਸਭ ਤੋਂ ਵਧ ਸਮੱਸਿਆ ਪੂਰਵੀ ਅਤੇ ਦੱਖਣੀ ਅਫਰੀਕਾ ਵਿੱਚ ਹੈ। ਦੱਖਣੀ ਏਸ਼ੀਆ ਵਿੱਚ 130 ਮਿਲਿਅਨ ਬੱਚੇ ਇਸ ਸਮੱਸਿਆ ਨਾਲ ਜੂਝ ਰਹੇ ਹਨ।
ਪੂਰਵੀ-ਦੱਥਣੀ ਅਫਰੀਕਾ 'ਚ ਵੀ ਪਰੇਸ਼ਾਨੀ
ਰਿਪੋਰਟ ਦੇ ਅਨੁਸਾਰ, ਪੂਰੀ ਦੁਨੀਆਂ ਵਿੱਚ ਹਰ 3 ਚੋਂ 1 ਬੱਚਾ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।
739 ਮਿਲਿਅਨ ਬੱਚੇ ਹਨ ਹਿੱਸਾ
ਯੂਨਾਇਟਡ ਨੇਸ਼ਨ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਭਾਰਤ ਦੇ ਕਈ ਸੂਬੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਅਤੇ 2025 ਤੱਕ ਉੱਤਰ-ਪੱਛਮੀ ਖੇਤਰਾਂ ਚ ਸਮੱਸਿਆ ਵਧ ਸਕਦੀ ਹੈ।
ਭਾਰਤ 'ਚ ਵੀ ਸੰਕਟ
ਯੂਨਿਸੇਫ ਦੀ ਰਿਪੋਰਟ ਦੇ ਮੁਤਾਬਕ, ਕਲਾਈਮੇਟ ਚੇਂਜ ਹੋਣ ਦੇ ਕਾਰਨ ਮੀਂਹ ਸਹੀ ਤਰੀਕੇ ਨਾਲ ਨਹੀਂ ਪੈ ਰਿਹਾ, ਜਿਸ ਨਾਲ ਪਾਣੀ ਦੀ ਸਮੱਸਿਆ ਪੈਦਾ ਹੋ ਰਹੀ ਹੈ।
Climate Change ਹੈ ਵੱਡਾ ਕਾਰਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਕੁੱਤਾ ਨੇ ਕੱਟਿਆ ਤਾਂ ਮਿਲੇਗਾ 20,000 ਰੁਪਏ ਦਾ ਮੁਆਵਜ਼ਾ
Learn more