ਬਦਲ ਗਿਆ ਹੈ ਟਵਿੱਟਰ ਅਕਾਊਂਟ ਦਾ ਪ੍ਰੋਫਾਈਲ ਫੋਟੋ
Credits: Twitter
ਹੁਣ ਬਲੂ ਬਰਡ ਦੀ ਥਾਂ X ਆਵੇਗਾ ਨਜ਼ਰ
Credits: Twitter
ਅੱਜ ਤੋਂ ਟਵਿੱਟਰ ਦੀ ਨਿੱਲੀ ਚਿੜ੍ਹੀ ਪੁਰੀ ਤਰ੍ਹਾਂ ਗਾਇਬ ਹੋ ਜਾਵੇਗੀ
Credits: Twitter
ਲਿੰਡਾ ਯਾਕਾਰਿਨੋ ਨੇ ਟਵਿਟਰ ਦਾ ਨਵਾਂ ਲੋਗੋ ਸਾਂਝਾ ਕੀਤਾ
Credits: Twitter
ਟਵਿੱਟਰ ਦੇ ਲੋਗੋ ਨੂੰ ਬਦਲਣ 'ਚ ਸਿਰਫ 24 ਘੰਟੇ ਦਾ ਸਮਾਂ ਲੱਗਿਆ
Credits: Twitter
ਨਵਾਂ ਲੋਗੋ ਸਾਨ ਫਰਾਂਸਿਸਕੋ ਸਥਿਤ ਟਵਿੱਟਰ
ਦੇ ਹੈੱਡਕੁਆਰਟਰ ਵੀ ਦੇਖਿਆ ਗਿਆ।
Credits: pexels
ਆਰਟੀਫੀਸ਼ੀਅਲ ਇੰਟੈਲੀਜੈਂਸ (AI)ਰਾਹੀਂ ਟਵਿੱਟਰ ਬਣੇਗੀ ਹੋਰ ਵੀ ਬਿਹਤਰ
Credits: pexels
ਹੋਰ ਵੈੱਬ ਸਟੋਰੀਜ਼ ਦੇਖੋ