ਧਾਰਮਿਕ ਪੱਖ ਦੇ ਨਾਲ-ਨਾਲ ਸਾਡੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ ਤੁਲਸੀ

General Information, please consult to doctor

ਤੁਲਸੀ ਨੂੰ ਘਰ 'ਚ ਰੱਖਣਾ ਬੜਾ ਹੀ ਸ਼ੁੱਭ ਮੰਨਿਆ ਜਾਂਦਾ ਹੈ, ਕੀਤੀ ਜਾਂਦੀ ਹੈ ਪੂਜਾ

ਇਸਦੇ ਇਸਤੇਮਾਲ ਨਾਲ ਕਈ ਗੰਭੀਰ ਬਿਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ

ਪਰ ਰੋਜਾਨਾ ਤੁਲਸੀ ਦੇ ਇਸਤੇਮਾਲ ਨਾਲ ਹੋ ਸਕਦੀਆਂ ਨੇ ਕਈ ਪਰੇਸ਼ਾਨੀਆਂ

ਤਾਸੀਰ ਗਰਮ ਹੁੰਦੀ ਹੈ, ਪ੍ਰੇਗਨੈਂਸੀ 'ਚ ਖਾਣ ਨਾਲ ਭਰੂਣ ਨੂੰ ਹੋ ਸਕਦਾ ਹੈ ਨੁਕਸਾਨ

ਜਿਆਦਾ ਤੁਲਸੀ ਪੱਤੇ ਖਾਣ ਨਾਲ ਇਸ 'ਚ ਮੌਜੂਦ ਆਇਰਨ ਦੰਦਾਂ 'ਤੇ ਛੱਡ ਦਿੰਦਾ ਹੈ ਦਾਗ਼

ਰੋਜਾਨਾ ਖਾਲੀ ਪੇਟ ਤੁਲਸੀ ਦੇ ਪੱਤੇ ਖਾਣ ਨਾਲ ਲੀਵਰ ਨੂੰ ਪਹੁੰਚ ਸਕਦਾ ਹੈ ਨੁਕਸਾਨ

ਪਹਿਲਾਂ ਤੋਂ ਹੀ ਪਤਲਾ ਹੈ ਖੂਨ ਤਾਂ ਤੁਲਸੀ ਦੇ ਇਸਤੇਮਾਲ ਤੋਂ ਬਚੋ, ਹੋ ਸਕਦੀ ਹੈ ਪਰੇਸ਼ਾਨੀ

ਤੁਲਸੀ ਪੱਤਰ ਖਾਣ ਤੋਂ ਬੱਚਣ ਸ਼ੂਗਰ ਦੇ ਮਰੀਜ਼, ਬਲੱਡ ਸ਼ੂਗਰ ਲੈਵਲ ਹੁੰਦਾ ਹੈ ਘੱਟ

ਜਿਆਦਾ ਤੁਲਸੀ ਖਾਣ ਨਾਲ ਆਦਮੀ ਅਤੇ ਔਰਤ ਦੀ ਫਰਟੀਲਿਟੀ 'ਤੇ ਪੈਂਦਾ ਹੈ ਅਸਰ