ਘਰ 'ਚ ਬਣੀ ਹਲਦੀ ਦੀ ਇਹ ਡ੍ਰਿੰਕ ਰੱਖੇਗੀ ਤੁਹਾਡੇ ਲੀਵਰ ਨੂੰ ਸਿਹਤਮੰਦ ਤੇ ਸ਼ਰੀਰ ਵੀ ਠੀਕ ਰਹੇਗਾ
Credit (freepik)
ਲੀਵਰ 'ਚ ਕਮਜ਼ੋਰੀ ਹੋਣ 'ਤੇ ਪੇਟ 'ਚ ਦਰਦ, ਕਬਜ਼, ਥਕਾਨ ਅਤੇ ਅੱਖਾਂ 'ਚ ਪੀਲਾਪਨ ਹੁੰਦਾ ਹੈ
Credit (freepik)
ਪੂਰੀ ਬਾਡੀ ਦੇ ਸਹੀ ਕੰਮ ਕਰਨ ਲਈ ਤੁਹਾਡੇ ਲੀਵਰ ਦਾ ਹੈਲਦੀ ਹੋਣਾ ਹੋਣਾ ਬਹੁਤ ਜ਼ਰੂਰੀ ਹੈ
Credit (freepik)
ਅਲਕੋਹਲ, ਰਿਫਾਇੰਡ ਅਤੇ ਸ਼ੂਗਰ ਜ਼ਿਆਦਾ ਲੈਣ ਨਾਲ ਲੀਵਰ 'ਚ ਜ਼ਹਿਰੀਲੇ ਤੱਤ ਜਮ੍ਹਾਂ ਹੁੰਦੇ ਹਨ
Credit (freepik)
ਹਲਦੀ 'ਚ ਮੌਜੂਦ ਕਰਯੂਨੀਅਮ ਲੀਵਰ ਦੀਆਂ ਸਮੱਸਿਆਵਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ
Credit (freepik)
ਗਰਮ ਪਾਣੀ ਇੱਕ ਕੱਪ, ਅੱਧਾ ਨਿੰਬੂ, ਇੱਕ ਚਮਚ ਹਲਦੀ, ਚੁਟਕੀ ਭਰ ਕਾਲੀ ਮਿਰਚ ਅਤੇ ਸ਼ਹਿਦ ਮਿਲਾਓ
Credit (freepik)
ਇੱਕ ਕੱਪ ਗਰਮ ਪਾਣੀ ਹਲਦੀ, ਨਿੰਬੂ ਦਾ ਰਸ, ਸ਼ਹਿਦ ਅਤੇ ਕਾਲੀ ਮਿਰਚ ਮਿਲਾਕੇ ਡ੍ਰਿੰਕ ਤਿਆਰ ਕਰੋ
Credit (freepik)
ਡਾਕਟਰ ਦੀ ਸਲਾਹ ਨਾਲ ਸਵੇਰੇ ਖਾਲੀ ਪੇਟ ਗੁਨਗੁਨੇ ਪਾਣੀ 'ਚ ਇਹ ਡ੍ਰਿੰਕ ਪੀਓ ਤੇ ਠੀਕ ਰਹੋਗੇ ਹੈ
Credit (freepik)
ਹੋਰ ਵੈੱਬ ਸਟੋਰੀ ਵੇਖੋ