ਫੈਕਟਰੀ ਵਿੱਚ ਤਿਆਰ ਹੁੰਦੀ ਹੈ ਹਰ ਮੌਸਮ ਵਿੱਚ ਮਿਲਣ ਵਾਲੀ ਗਾਜਰ
3 Dec 2023
TV9 Punjabi
ਸਾਡੀ ਜ਼ਿੰਦਗੀ ਵਿੱਚ Frozen ਚੀਜ਼ਾਂ ਦਾ ਇਸਤੇਮਾਲ ਕਾਫੀ ਜ਼ਿਆਦਾ ਵੱਧ ਗਿਆ ਹੈ ਫਿਰ ਉਹ ਮਟਰ ਹੋਵੇ ਜਾਂ ਗਾਜਰ।
Frozen ਚੀਜ਼ਾਂ ਦਾ ਇਸਤੇਮਾਲ
ਇਹ ਚੀਜ਼ਾਂ ਸੀਜਨਲ ਹੁੰਦੀਆਂ ਹਨ ਪਰ ਸਾਨੂੰ ਹਰ ਮਹੀਨੇ ਚਾਹੀਦੀ ਹੈ। ਜਿਸ ਕਾਰਨ ਕੰਪਨੀਆਂ ਨੇ Frozen ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ।
ਕੰਪਨੀ ਦਾ ਫਾਇਦਾ
ਤੁਸੀਂ ਬਹੁਤ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਇਨ੍ਹਾਂ ਚੀਜ਼ਾਂ ਦੇ ਅੰਦਰ Chemical ਹੁੰਦਾ ਹੈ ਜੋ Preservative ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀ ਬਿਮਾਰੀਆਂ ਹੋ ਸਕਦੀਆਂ ਹਨ।
Chemical
ਇਸ ਨਾਲ ਜੁੜਿਆ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੰਪਨੀ ਕਿਵੇਂ ਗਾਜਰ ਬਣ ਰਹੀ ਹੈ।
Frozen ਗਾਜਰ
ਸਭ ਤੋਂ ਪਹਿਲਾਂ ਮੰਡੀ ਤੋਂ ਗਾਜਰ ਨੂੰ ਲੈ ਕੇ ਇਨ੍ਹਾਂ ਨੂੰ ਕਟਿਆ ਜਾਂਦਾ ਹੈ ਅਤੇ ਫਿਰ ਇਨ੍ਹਾਂ ਨੂੰ ਸਾਫ਼ ਕਰ ਕੇ ਅੱਗੇ ਭੇਜ ਦਿੱਤਾ ਜਾਂਦਾ ਹੈ।
ਇਹ ਹੈ ਪੂਰਾ Process
ਇਸ ਤੋਂ ਬਾਅਦ ਇਸ ਨੂੰ ਉਬਾਲਿਆ ਜਾਂਦਾ ਹੈ ਅਤੇ ਕਈ ਵਾਰ ਕਨਵੇਅਰ ਬੈਲਟ ਵਿੱਚ ਘੁਮਾਇਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ -25 'ਤੇ ਸਟੋਰ ਕਰ ਦਿੱਤਾ ਜਾਂਦਾ ਹੈ ਅਤੇ ਡਿਮਾਂਡ ਦੇ ਹਿਸਾਬ ਨਾਲ ਸਪਲਾਈ ਹੁੰਦੀ ਹੈ।
ਕੀਤਾ ਜਾਂਦਾ ਹੈ ਸਟੋਰ
ਇਸ ਵੀਡੀਓ ਨੂੰ ਫੇਸਬੁਕ 'ਤੇ Foodie_incarnate ਨਾਮ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ।
FB 'ਤੇ ਕੀਤਾ ਸ਼ੇਅਰ
ਦੇਖਣ ਲਈ ਕਲਿੱਕ ਕਰੋ
ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ
https://tv9punjabi.com/web-stories