ਭਰਾ ਨੇ ਵਿਧਵਾ ਭੈਣ ਦੇ ਘਰ ਨੋਟਾਂ ਦੀ ਲਾਈ ਢੇਰੀ, ਗਿਣਦੇ-ਗਿਣਦੇ ਥੱਕ ਗਏ ਲੋਕ
28 Nov 2023
TV9 Punjabi
ਕੁੜੀਆਂ ਦੇ ਵਿਆਹ ਵਿੱਚ ਮਾਮੇ ਸ਼ਗਨ ਦਿੰਦੇ ਹਨ,ਇਹ ਰੀਤ ਕਾਫੀ ਪੁਰਾਣੀ ਹੈ।
ਵਿਆਹ ਦੀ ਪੁਰਾਣੀ ਰੀਤ
ਮਾਮੇ ਦੇ ਸ਼ਗਨ ਦੇਣ ਦਾ ਵੀਡੀਓ ਕਾਫੀ ਵਾਇਰਲ ਹੋ ਰਹਿ ਹੈ।
ਵੀਡੀਓ ਕਾਫੀ ਵਾਇਰਲ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭਾਣਜੀ ਦੇ ਵਿਆਹ ਵਿੱਚ ਮਾਮੇ ਨੇ ਨੋਟਾਂ ਦੀ ਢੇਰੀ ਲਾਈ ਹੈ।
ਨੋਟਾਂ ਦੀ ਢੇਰੀ
ਸ਼ਗਨ ਵਿੱਚ ਦਿੱਤੇ 1 ਕਰੋੜ,11 ਹਜ਼ਾਰ 101 ਰੁਪਏ ਕੈਸ਼ ਅਤੇ ਕਰੋੜਾਂ ਰੁਪਏ ਦੇ ਗਹਿਣੇ ਅਤੇ ਹੋਰ ਸਮਾਨ ਦਿੱਤਾ।
ਕਰੋੜਾਂ ਰੁਪਏ
ਦਰਅਸਲ ਕੁੜੀ ਦੇ ਪਿਤਾ ਦੀ ਬਹੁਤ ਪਹਿਲਾਂ ਹੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੇ ਮਾਮੇ ਨੇ ਵਿਆਹ ਦੀ ਜਿੰਮੇਵਾਰੀ ਚੁੱਕੀ।
ਮਾਮੇ ਨੇ ਚੁੱਕੀ ਵਿਆਹ ਦੀ ਜਿੰਮੇਵਾਰੀ
ਇਹ ਵੀਡੀਓ ਹਰਿਆਣਾ ਦੇ ਰੇਵਾੜੀ ਸ਼ਹਿਰ ਦਾ ਹੈ। ਵਿਅਕਤੀ ਦਾ ਨਾਮ ਸਤਬੀਰ ਦੱਸਿਆ ਜਾ ਰਿਹਾ ਹੈ।
ਹਰਿਆਣਾ ਦੇ ਰੇਵਾੜੀ ਦਾ ਵੀਡੀਓ
ਸਤਬੀਰ ਦਾ ਆਪਣਾ ਕ੍ਰੈਨ ਦਾ ਕਾਰੋਬਾਰ ਹੈ ਅਤੇ ਉਹ ਬਹੁਤ ਜ਼ਮੀਨ ਜ਼ਾਇਦਾਦ ਦੇ ਵੀ ਮਾਲਿਕ ਹਨ।
ਕ੍ਰੈਨ ਦਾ ਕਾਰੋਬਾਰ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
15 ਹਜ਼ਾਰ ਰੁਪਏ ਦਾ ਨਿਵੇਸ਼ ਕਰਕੇ ਹਰ ਮਹੀਨੇ 1.5 ਲੱਖ ਰੁਪਏ ਕਮਾਓ
https://tv9punjabi.com/web-stories