ਕੀ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕ੍ਰਿਸਮਸ ਟ੍ਰੀ ਦੇਖਿਆ ਹੈ?
25 Dec 2023
TV9Punjabi
ਹਰ ਸਾਲ 25 ਦਸੰਬਰ ਨੂੰ ਕ੍ਰਿਸਮਿਸ ਦਾ ਤਿਉਹਾਰ ਪੂਰੀ ਦੁਨੀਆ 'ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਕ੍ਰਿਸਮਿਸ ਦਾ ਤਿਉਹਾਰ
(Pic Credit: Pixabay/Instagram/jyo_john_mulloor)
ਇਸ ਖਾਸ ਮੌਕੇ 'ਤੇ ਲੋਕ ਕ੍ਰਿਸਮਸ ਟ੍ਰੀ ਨੂੰ ਫੁੱਲਾਂ ਅਤੇ ਲਾਇਟਿੰਗ ਨਾਲ ਸਜਾਉਂਦੇ ਹਨ, ਤਾਂ ਜੋ ਇਹ ਅਲਗ ਅਤੇ ਖੂਬਸੂਰਤ ਦਿਖਾਈ ਦੇਣ।
ਕ੍ਰਿਸਮਸ ਟ੍ਰੀ
ਪਰ ਤੁਸੀਂ ਅਜਿਹਾ ਕ੍ਰਿਸਮਿਸ ਟ੍ਰੀ ਸ਼ਾਇਦ ਹੀ ਦੇਖਿਆ ਹੋਵੇਗਾ, ਜਿਸ ਵਿੱਚ ਨਾ ਤਾਂ ਕੋਈ ਟ੍ਰੀ ਅਤੇ ਨਾ ਹੀ ਕੋਈ ਲਾਇਟਿੰਗ ਦਿਖਾਈ ਦਿੰਦੀ ਹੈ
ਅਨੌਖਾ ਟ੍ਰੀ
ਦਰਅਸਲ, ਇਹ ਕ੍ਰਿਸਮਸ ਟ੍ਰੀ ਇੱਕ ਤੋਂ ਬਾਅਦ ਇੱਕ ਕਈ ਕਾਰਾਂ ਨੂੰ ਸਜਾ ਕੇ ਬਣਾਇਆ ਗਿਆ ਹੈ, ਜਿਸ ਕਾਰਨ ਇਹ ਸਭ ਤੋਂ ਵਿਲੱਖਣ ਕ੍ਰਿਸਮਸ ਟ੍ਰੀ ਬਣ ਗਿਆ ਹੈ।
ਕਾਰਾਂ ਵਾਲਾ ਕ੍ਰਿਸਮਸ ਟ੍ਰੀ
ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਤਰ੍ਹਾਂ ਕ੍ਰਿਸਮਸ ਟ੍ਰੀ ਬਣਾਇਆ ਜਾ ਸਕਦਾ ਹੈ, ਜਿਸ ਵਿਚ ਸਿਰਫ ਕਾਰਾਂ ਦਿਖਾਈ ਦੇਣਗੀਆਂ?
ਸੋਚਿਆ ਸੀ ਕਦੇ?
ਹਾਲਾਂਕਿ ਇਹ ਤਸਵੀਰਾਂ AI ਦੀ ਕਲਪਨਾ ਹਨ ਪਰ ਜਿਸ ਤਰ੍ਹਾਂ ਨਾਲ ਇਸ ਨੂੰ ਬਣਾਇਆ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਕਾਰਾਂ ਅਸਲ 'ਚ ਕ੍ਰਿਸਮਸ ਟ੍ਰੀ ਨੂੰ ਸਜਾਈਆਂ ਗਈਆਂ ਹਨ।
AI ਦੀ ਕਲਪਨਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਰਸੋਈ 'ਚ ਮੌਜ਼ੂਦ ਇਹ ਮਸਾਲੇ ਵਾਲਾਂ ਨੂੰ ਚਮਕਦਾਰ ਤੇ ਭਾਰੀ ਬਣਾ ਦੇਣਗੇ
Learn more