ਬਰਫਬਾਰੀ ਦਾ ਆਨੰਦ ਲੈਣ ਲਈ ਸ਼ਿਮਲਾ-ਮਨਾਲੀ ਵਿੱਚ ਸੈਲਾਨੀਆਂ ਦੀ ਭੀੜ

26-12- 2024

TV9 Punjabi

Author: Rohit

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਅਤੇ ਮਨਾਲੀ ਵਿੱਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਬਰਫਬਾਰੀ ਕਾਰਨ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਹਿਮਾਚਲ ਵਿੱਚ ਬਰਫਬਾਰੀ

ਬਰਫਬਾਰੀ ਕਾਰਨ ਸ਼ਿਮਲਾ ਸ਼ਹਿਰ ਅਤੇ ਮਨਾਲੀ 'ਚ ਬਰਫ ਦੀ ਚਿੱਟੀ ਚਾਦਰ ਫੈਲ ਗਈ ਹੈ। ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸੈਲਾਨੀ ਵੀ ਸ਼ਿਮਲਾ ਅਤੇ ਮਨਾਲੀ ਪਹੁੰਚ ਚੁੱਕੇ ਹਨ।

ਬਰਫ਼ ਦੀ ਚਾਦਰ

ਲਗਾਤਾਰ ਬਰਫਬਾਰੀ ਕਾਰਨ ਰੋਹੜੂ, ਰਾਮਪੁਰ, ਕਿਨੌਰ, ਚੌਪਾਲ ਅਤੇ ਕੁਮਾਰਸੈਨ ਨੂੰ ਜਾਣ ਵਾਲੀਆਂ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

ਸੜਕਾਂ ਕਿੱਥੇ ਬੰਦ ਹਨ?

ਪੁਲਿਸ-ਪ੍ਰਸ਼ਾਸਨ ਨੇ ਖਰਾਬ ਮੌਸਮ 'ਚ ਸਫਰ ਕਰਦੇ ਸਮੇਂ ਲੋਕਾਂ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਬਰਫਬਾਰੀ ਕਾਰਨ ਸੜਕਾਂ 'ਤੇ ਤਿਲਕਣ ਵਧ ਗਈ ਹੈ।

ਪ੍ਰਸ਼ਾਸਨ ਨੇ  ਕੀਤੀ ਅਪੀਲ

ਬਰਫਬਾਰੀ ਕਾਰਨ ਸੈਲਾਨੀ ਕਾਫੀ ਖੁਸ਼ ਹਨ। ਸ਼ਿਮਲਾ ਅਤੇ ਮਨਾਲੀ ਦੇ ਸੈਰ-ਸਪਾਟਾ ਸਥਾਨਾਂ 'ਤੇ ਬਰਫਬਾਰੀ ਦੇ ਵਿਚਕਾਰ ਸੈਲਾਨੀ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਬਰਫਬਾਰੀ ਨਾਲ ਸੈਲਾਨੀ ਖੁਸ਼

ਸ਼ਿਮਲਾ ਪਹੁੰਚਣ ਵਾਲੇ ਸੈਲਾਨੀ ਲੰਬੇ ਸਮੇਂ ਤੋਂ ਇੱਥੇ ਬਰਫਬਾਰੀ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਜਦੋਂ ਕ੍ਰਿਸਮਿਸ ਅਤੇ ਨਵੇਂ ਸਾਲ ਤੋਂ ਪਹਿਲਾਂ ਬਰਫ਼ਬਾਰੀ ਹੋਈ, ਤਾਂ ਉਨ੍ਹਾਂ ਦੇ ਚਿਹਰੇ ਖਿੜ ਗਏ।

ਸ਼ਿਮਲਾ ਪਹੁੰਚੇ ਸੈਲਾਨੀ

2013 'ਚ ਸ਼੍ਰੀਨਿਵਾਸਨ 'ਤੇ IPL 'ਚ ਸੱਟੇਬਾਜ਼ੀ ਅਤੇ ਸਪਾਟ ਫਿਕਸਿੰਗ ਦਾ ਵੀ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਉਹਨਾਂ ਦੀ ਫਰੈਂਚਾਈਜ਼ੀ 'ਤੇ ਵੀ 2 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਸੀ।

ਬਰਫਬਾਰੀ ਦਾ ਆਨੰਦ

ਕ੍ਰਿਸਮਿਸ 'ਤੇ ਸਭ ਤੋਂ ਵੱਧ ਵਿਕਦਾ ਹੈ ਰਮ ਦਾ ਬਣਿਆ ਇਹ ਕੇਕ, ਇਹਨਾਂ ਵੱਡਾ ਹੈ ਬਾਜ਼ਾਰ