WhatsApp ਵਿੱਚ ਮਿਲਦੇ ਹਨ ਇਹ 5 ਜ਼ਰੂਰੀ ਫੀਚਰਸ, ਕੀ ਤੁਸੀਂ ਕੀਤੇ ਟ੍ਰਾਈ?

TV9 Punjabi

Author: Shubham Anand

23-04-2026

ਅਕਾਊਂਟ ਹੈਕ ਨਾ ਹੋ ਜਾਵੇ ਜਾਂ ਡੇਟਾ ਚੋਰੀ ਨਾ ਹੋ ਜਾਵੇ, ਇਸ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ, ਇਸ ਲਈ ਤੁਹਾਨੂੰ WhatsApp ਵਿੱਚ ਮਿਲਣ ਵਾਲੇ ਫੀਚਰਸ ਦੀ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ।

ਮੈਸੇਜਿੰਗ ਐਪ WhatsApp

image-Freepik

ਅਕਾਊਂਟ ਨੂੰ ਸੁਰੱਖਿਅਤ ਰੱਖਣ ਲਈ ਐਪ ਵਿੱਚ ਮਿਲਣ ਵਾਲੇ ਖਾਸ ਫੀਚਰਸ ਦੀ ਵਰਤੋਂ ਜ਼ਰੂਰ ਕਰੋ।

ਸਿਕਿਉਰਿਟੀ ਫੀਚਰਸ

image-Freepik

ਇਸ ਫੀਚਰ ਦੀ ਵਰਤੋਂ ਕਰਨ 'ਤੇ ਜੇਕਰ ਕੋਈ ਤੁਹਾਡਾ ਅਕਾਊਂਟ ਲੌਗ-ਇਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਵਿਅਕਤੀ ਨੂੰ 6 ਅੰਕਾਂ ਦਾ ਪਿੰਨ (PIN) ਪਾਉਣਾ ਹੋਵੇਗਾ ਜੋ ਤੁਸੀਂ ਬਣਾਇਆ ਹੈ।

Two-Step Verification

image-Freepik

ਤੁਸੀਂ ਚੈਟਸ 'ਤੇ ਤਾਲਾ ਜਾਂ ਕਹਿ ਲਓ ਲੌਕ ਲਗਾ ਸਕਦੇ ਹੋ ਤਾਂ ਜੋ ਕੋਈ ਤੁਹਾਡੀ ਨਿੱਜੀ ਚੈਟ ਨਾ ਪੜ੍ਹ ਸਕੇ।

Chat Lock 

image-Whatsapp

ਇਸ ਫੀਚਰ ਦੀ ਵਰਤੋਂ ਕਰਨ 'ਤੇ ਚੈਟਸ ਆਪਣੇ-ਆਪ 24 ਘੰਟੇ, 7 ਦਿਨ ਜਾਂ 90 ਦਿਨਾਂ ਬਾਅਦ ਚੈਟ ਬਾਕਸ ਤੋਂ ਡਿਲੀਟ ਹੋ ਜਾਣਗੀਆਂ।

Disappearing Messages

image-Whatsapp

ਤੁਹਾਡੀ ਫੋਟੋ, ਲਾਸਟ ਸੀਨ (Last Seen) ਅਤੇ ਸਟੇਟਸ ਕੌਣ ਦੇਖ ਸਕੇ, ਤੁਸੀਂ ਇਸ ਪ੍ਰਾਈਵੇਸੀ ਨੂੰ ਕੰਟਰੋਲ ਕਰ ਸਕਦੇ ਹੋ।

Privacy Settings Control

image-Whatsapp

ਤੁਹਾਡਾ ਫੋਨ ਲੈ ਕੇ ਕੋਈ ਵੀ ਵਟਸਐਪ ਖੋਲ੍ਹ ਸਕਦਾ ਹੈ, ਇਸ ਲਈ ਜ਼ਰੂਰੀ ਹੈ ਕਿ WhatsApp ਲਈ ਫਿੰਗਰਪ੍ਰਿੰਟ ਪ੍ਰਮਾਣਿਕਤਾ ਸੈੱਟ ਕਰੋ।

Fingerprint Lock 

image-Whatsapp

ਗਰਮੀਆਂ ਵਿੱਚ ਦਹੀ ਦੇ ਨਾਲ ਖੀਰਾ ਖਾਣ ਦੇ ਸਰੀਰ ਨੂੰ ਕੀ ਫਾਇਦੇ ਹੁੰਦੇ ਹਨ?