ਪੁਲਾੜ 'ਚ ਗੁੰਮ ਹੋਏ ਟਮਾਟਰ 8 ਮਹੀਨਿਆਂ ਬਾਅਦ ਮਿਲੇ, ਨਾਸਾ ਨੇ ਜਾਰੀ ਕੀਤਾ ਵੀਡੀਓ

 17 Dec 2023

TV9 Punjabi 

ਸਪੇਸ ਦੇ ਕਈ ਸਾਰੇ ਰਾਜ਼ ਹਨ, ਜਿਨ੍ਹਾਂ ਦੀ ਖੋਜ਼ ਹੋਣੀ ਭਾਕੀ ਹੈ। ਨਾਸ਼ਾ ਸਪੇਸ ਵਿਗਿਆਨ ਨੂੰ ਲੈ ਕੇ ਕਈ ਖੁਲਾਸੇ ਕਰਦੀ ਰਹਿੰਦੀ ਹੈ।

ਸਪੇਸ ਦੇ ਬਹੁਤ ਸਾਰੇ ਰਾਜ਼

ਕਈ ਵਾਰ ਪੁਲਾੜ ਵਿੱਚ ਅਜਿਹੇ ਨਜ਼ਾਰੇ ਦੇਖਣ ਨੂੰ ਮਿਲਦੇ ਹਨ ਕਿ ਵਿਗਿਆਨੀ ਵੀ ਹੈਰਾਨ ਰਹਿ ਜਾਂਦੇ ਹਨ, ਪੁਲਾੜ ਵਿੱਚ ਖੇਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ।

ਸਪੇਸ ਵਿੱਚ ਖੇਤੀ

ਕਈ ਵਾਰ ਪੁਲਾੜ ਵਿੱਚ ਅਜਿਹੇ ਨਜ਼ਾਰੇ ਦੇਖਣ ਨੂੰ ਮਿਲਦੇ ਹਨ ਕਿ ਵਿਗਿਆਨੀ ਵੀ ਹੈਰਾਨ ਰਹਿ ਜਾਂਦੇ ਹਨ, ਪੁਲਾੜ ਵਿੱਚ ਖੇਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ।

ਸਪੇਸ ਵਿੱਚ ਖੇਤੀ

ਹਾਲ ਹੀ 'ਚ ਇਸ ਨਾਲ ਜੁੜਿਆ ਇਕ ਮਾਮਲਾ ਕਾਫੀ ਚਰਚਾ 'ਚ ਰਿਹਾ। ਦਰਅਸਲ, ਟਮਾਟਰ ਪੁਲਾੜ ਵਿੱਚ ਉਗਾਏ ਜਾਂਦੇ ਸਨ, ਪਰ ਕੁਝ ਮਹੀਨੇ ਪਹਿਲਾਂ ਇਨ੍ਹਾਂ ਵਿੱਚੋਂ ਦੋ ਪੁਲਾੜ ਵਿੱਚ ਕਿਤੇ ਗੁਆਚ ਗਏ ਸਨ।

ਸਪੇਸ ਵਿੱਚ ਟਮਾਟਰ

ਸਾਲ 2022 ਵਿੱਚ, ਪੁਲਾੜ ਯਾਤਰੀ ਫਰੈਂਕ ਰੂਬੀਓ ਦੁਆਰਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਟਮਾਟਰਾਂ ਦੀ ਫਸਲ ਕੱਟਣ ਤੋਂ ਬਾਅਦ ਦੋ ਟਮਾਟਰ ਪੁਲਾੜ ਵਿੱਚ ਗੁਆਚ ਗਏ ਸਨ। ਉਹ ਹੁਣ ਲੱਭ ਲਿਆ ਗਏ ਹਨ।

ਟਮਾਟਰ ਸਪੇਸ ਵਿੱਚ ਗੁਆਚ ਗਏ 

ਇਨ੍ਹਾਂ ਟਮਾਟਰਾਂ ਨੂੰ ਸਾਲ 2022 ਵਿੱਚ ਐਕਸਪੋਜ਼ਡ ਰੂਟ ਆਨ-ਔਰਬਿਟ ਟੈਸਟ ਸਿਸਟਮ ਯਾਨੀ XROOTS ਪ੍ਰਯੋਗ ਦੇ ਤਹਿਤ ਵਿਕਸਿਤ ਕੀਤਾ ਗਿਆ ਸੀ। ਇਸ ਤਕਨੀਕ ਨਾਲ ਪੁਲਾੜ ਵਿੱਚ ਵੀ ਖੇਤੀ ਕੀਤੀ ਜਾ ਸਕਦੀ ਹੈ।

ਐਕਸਪੋਜ਼ਡ ਰੂਟ ਔਰਬਿਟ ਟੈਸਟ ਸਿਸਟਮ

ਸੰਸਦ ਸੁਰੱਖਿਆ ਕਾਂਡ... ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਕੀਤੀ ਇਹ ਵੱਡੀ ਮੰਗ