ਇਨਕਮ ਟੈਕਸ ਰਿਟਰਨ ਭਰਨ ਦੀ ਅੱਜ ਆਖਰੀ ਤਰੀਕ

Credits: pexels

ਜੇਕਰ ਖੁੰਝ ਗਏ ਤਾਂ ਲਗੇਗਾ 5000 ਰੁਪਏ ਦਾ ਜੁਰਮਾਨਾ

Credits: pexels

ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਤਾਂ ਲੇਟ ਫੀਸ 1,000 ਰੁਪਏ ਹੈ

Credits: pexels

ਜੁਰਮਾਨੇ ਦੇ ਨਾਲ  ITR ਦੇਰ ਨਾਲ ਫਾਈਲ ਕਰਨ ਦਾ ਵਿਕਲਪ 31 ਦਸੰਬਰ ਤੱਕ ਹੈ 

Credits: pexels

ਜੇਕਰ ਕੋਈ ਵਿਅਕਤੀ ਭੇਜੇ ਗਏ ਨੋਟਿਸਾਂ ਦੇ ਬਾਵਜੂਦ ਫਾਈਲ ਨਹੀਂ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ 

ਇਸ ਦੇ ਤਹਿਤ 3 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ 

ਇਸ ਵਾਰ ਇਨਕਮ ਟੈਕਮ ਰਿਟਰਨ ਭਰਨ ਦੀ ਸਮਾਂ ਸੀਮਾ ਨਹੀਂ ਵਧਾਈ ਜਾਵੇਗੀ