ਹੇਲਦੀ ਅਤੇ ਮਜ਼ਬੂਤ ਬਾਲਾਂ ਲਈ ਖਾਓ ਇਹ ਡ੍ਰਾਈ ਫਰੂਟ 

27 August 2023

TV9 Punjabi

ਸੂਖੇ ਅੰਜੀਰ 'ਚ ਫਾਈਬਰ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਨੇ.ਇਹ ਪੋਸ਼ਕ ਤੱਤ ਬਾਲਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ।

ਸੂਖੇ ਅੰਜੀਰ ਖਾਓ

ਡ੍ਰਾਈ ਫਰੂਟ 'ਚ ਆਇਰਨ,ਵਿਟਾਮਿਨ ਅਤੇ ਐਂਟੀਆਕਸੀਡੈਂਸ ਵਰਗੇ ਗੁਣ ਹੁੰਦੇ ਹਨ. ਇਹ ਬਾਲਾਂ ਨੂੰ ਸ਼ਾਈਨੀ ਅਤੇ ਮਜ਼ਬੂਤ ਬਣਾਉਣਦਾ ਹੈ।

ਡ੍ਰਾਈ ਫਰੂਟ ਦੇ ਪੋਸ਼ਕ ਤੱਤ

ਮਜ਼ਬੂਤ ਬਾਲਾਂ ਲਈ ਇਹਨਾਂ ਨੂੰ ਡੁੰਘਾਈ ਨਾਲ ਪੋਸ਼ਨ ਦੇਣਾ ਬਹੁਤ ਜ਼ਰੂਰੀ ਹੈ। ਇਸ 'ਚ ਤੁਸੀਂ ਪੋਸ਼ਕ ਤੱਤ ਨਾਲ ਭਰਪੂਰ ਡ੍ਰਾਈ ਫਰੂਟ ਖਾ ਸਕਦੇ ਹੋ।

ਬਾਲਾਂ ਨੂੰ ਪੋਸ਼ਨ ਦੇਵੋ

ਆਲੂਬੁਖਾਰਾ ਐਂਟੀਆਕਸੀਡੈਂਸ ਨਾਲ ਭਰਪੂਰ ਹੁੰਦਾ ਹੈ। ਆਲੂਬੁਖਾਰਾ ਬਾਲਾਂ ਨੂੰ ਸੰਘਣਾ ਅਤੇ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ।

ਆਲੂਬੁਖਾਰਾ ਖਾਓ

ਸੂਖੀ ਖੁਮਾਨੀਆਂ 'ਚ ਐਂਟੀਆਕਸੀਡੈਂਸ ਗੁਣ ਹੁੰਦੇ ਹਨ। ਇਹ ਡੈਂਡਰਫ ਵਰਗੀਆਂ ਸਮੱਸਿਆ ਤੋਂ ਛੁੱਟਾਕਾਰਾ ਦਿਲਾਉਂਦਾ ਹੈ। ਇਸ ਨਾਲ ਬਾਲਾਂ ਦੀਆਂ ਜੜਾਂ ਮਜ਼ਬੂਤ ਹੁੰਦੀਆਂ ਨੇ।

ਖੁਮਾਨੀਆਂ ਖਾਓ

ਕਿਸ਼ਮਿਸ਼ 'ਚ ਆਯਰਨ ਅਤੇ ਪੋਟੈਸ਼ਿਅਮ ਹੁੰਦਾ ਹੈ. ਇਹ ਬਾਲਾਂ ਦੇ ਟੇਕਸਚਰ ਨੂੰ ਵਧੀਆ ਰੱਖਣ 'ਚ ਮਦਦ ਕਰਦਾ ਹੈ।

ਕਿਸ਼ਮਿਸ਼ ਜ਼ਰੂਰ ਖਾਓ

ਖਜੂਰ 'ਚ ਆਇਰਨ ,ਵਿਟਾਮਿਨ ਸੀ ਅਤੇ ਡੀ ਵੀ ਹੁੰਦਾ ਹੈ। ਇਹ ਬਲੱਡ ਸਰਕੂਲੇਸ਼ਨ ਚ ਸੁਧਾਰ ਕਰਦਾ ਹੈ। ਬਾਲਾਂ ਦਾ ਝੜਣਾ ਵੀ ਘੱਟ ਕਰਦਾ ਹੈ।

ਖਜੂਰ ਖਾ ਸਕਦੇ ਹੋ