ਯੂਰਿਕ ਐਸਿਡ ਦਾ ਸ਼ਰੀਰ 'ਚ ਬਣਨਾ ਹੈ ਕਾਮਨ ਪ੍ਰਕਿਰੀਆ

Credit: freepik/Healthy Hamesha

ਜੋ ਵੀ ਅਸੀਂ ਖਾਂਦੇ ਹਾਂ ਉਸਦਾ ਸਿੱਧਾ ਅਸਰ ਯੂਰਿਕ ਐਸਿਡ 'ਤੇ ਪੈਂਦਾ ਹੈ

Credit: freepik/Healthy Hamesha

ਖਾਣ-ਪੀਣ ਸਹੀ ਨਾ ਹੋਣ ਕਰਕੇ ਜਰੂਰਤ ਤੋਂ ਜਿਆਦਾ ਬਣਨ ਲੱਗਦਾ ਹੈ ਯੂਰਿਕ ਐਸਿਡ

Credit: freepik/Healthy Hamesha

ਯੂਰਿਕ ਐਸਿਡ ਵੱਧਣ ਨਾਲ ਜੋੜਾਂ 'ਚ ਜੰਮਣ ਲੱਗਦਾ ਹੈ ਪਯੂਰਿਨ ਨਾਂ ਦਾ ਤੱਤ

Credit: freepik/Healthy Hamesha

ਜੋੜਾਂ 'ਚ ਯੂਰਿਕ ਐਸਿਡ ਜੰਮਣ ਨਾਲ ਸੋਜ ਅਤੇ ਦਰਦ ਸ਼ੁਰੂ ਹੋਣ ਲੱਗਦਾ ਹੈ

Credit: freepik/Healthy Hamesha

ਯੂਰਿਕ ਐਸਿਡ ਨੂੰ ਕਰਨਾ ਹੈ ਕੰਟਰੋਲ ਤਾਂ ਕੋਈ ਵੀ ਮੀਟ ਅਤੇ ਮੱਛੀ ਤੋਂ ਕਰੋ ਪਰਹੇਜ਼

Credit: freepik/Healthy Hamesha

ਕੋਈ ਵੀ ਕੋਲਡ ਡ੍ਰਿੰਕ, ਸੋਡਾ ਅਤੇ ਅਕਲੋਹਲ ਨੂੰ ਕਰੋ ਟਾਟਾ

Credit: freepik/Healthy Hamesha

ਰਿਫਾਇੰਡ ਕ੍ਰਾਬੋਹਾਈਡ੍ਰੇਟਸ ਵਿੱਚ ਹੁੰਦੀ ਹੈ ਸ਼ੂਗਰ, ਕਰੋ ਪਰਹੇਜ਼

Credit: freepik/Healthy Hamesha

ਪਾਲਕ, ਗੋਭੀ, ਬੈਂਗਨ, ਅਰਬੀ, ਮਸ਼ਰੂਮ ਅਤੇ ਸੇਮ ਫਲੀ ਛੱਡਕੇ ਖਾਓ ਭਰਪੂਰ ਸਬਜ਼ੀਆਂ 

Credit: freepik/Healthy Hamesha

ਮਾਂਹ ਦੀ ਦਾਲ, ਮਸਰਾਂ ਦੀ ਦਾਲ, ਕਾਲੇ ਅਤੇ ਚਿੱਟੇ ਛੋਲੇ ਤੋਂ ਇਲਾਵਾ ਕੋਈ ਵੀ ਖਾਓ ਦਾਲ

Credit: freepik/Healthy Hamesha