ਸਭ ਤੋਂ ਪਹਿਲਾਂ ਇਨਕਮ ਟੈਕਸ ਈ ਫਾਇਲਿੰਗ 'ਤੇ ਜਾਣਾ ਹੋਵੇਗਾ

ਲਿੰਕ ਆਧਾਰ ਪੇਜ 'ਤੇ ਜਰੂਰੀ ਡਿਟੇਲ ਭਰਨ ਲਈ ਇੱਕ ਫਾਰਮ ਮਿਲੇਗਾ

ਫਾਰਮ 'ਚ ਆਪਣਾ ਪੈਨ, ਆਧਾਰ ਨੰਬਰ ਅਤੇ ਆਧਾਰ ਕਾਰਡ 'ਤੇ ਲਿੱਖਿਆ ਨਾਂ ਦਰਜ ਕਰੋ

ਡਿਐਕਟਿਵ ਪੈਨ ਨੂੰ ਐਕਟਿਵ ਕਰਨ ਲਈ ਤੁਹਾਨੂੰ  ਤੈਅ ਜੁਰਮਾਨਾ ਭਰਨਾ ਹੋਵੇਗਾ

ਡਿਟੇਲ ਭਰਨ ਤੋਂ ਬਾਅਦ ਵੈਰੀਫਿਕੇਸ਼ਨ ਲਈ ਕੈਪਚਾ ਕੋਡ ਭਰਨਾ ਹੋਵੇਗਾ

ਡਿਟੇਲਸ ਆਧਾਰ ਡੇਟਾਬੇਸ ਨਾਲ ਮੈਚ ਹੋਣ 'ਤੇ ਪੈਨ-ਆਧਾਰ ਨਾਲ ਲਿੰਕ ਹੋ ਜਾਵੇਗਾ