ਹਿੰਦੂ ਧਰਮ 'ਚ ਕਈ ਮਾਨਤਾਵਾਂ ਹਨ, ਜਿਨ੍ਹਾਂ ਦੀ ਜਿੰਦਗੀ 'ਚ ਪਾਲਣਾ ਕੀਤੀ ਜਾਂਦੀ ਹੈ।

Credit:Freepik/pixabay/unsplash/pexel

ਸਾਡੇ ਵੱਡੇ ਅਕਸਰ ਸਾਨੂੰ ਹਨੇਰਾ ਪੈਣ 'ਤੇ ਝਾੜੂ ਲਗਾਉਣ ਤੋਂ ਮਨਾ ਕਰਦੇ ਆਏ ਹਨ।

ਤੂਸੀਂ ਵੀ ਸੂਰਜ ਡੁੱਬਣ 'ਤੇ ਲਗਾਉਂਦੇ ਹੋ ਘਰ 'ਚ ਝਾੜੂ, ਤਾਂ ਜਾਣ ਲਵੋ ਇਹ ਗੱਲਾਂ...

ਸ਼ਾਮ ਹੋਣ ਤੋਂ ਬਾਅਦ ਜਾਂ ਰਾਤ ਨੂੰ ਝਾੜੂ ਲਗਾਉਣ ਨਾਲ ਨਰਾਜ਼ ਹੁੰਦੀ ਹੈ ਮਾਂ ਲਕਸ਼ਮੀ

ਲਗਾਤਾਰ ਅਜਿਹਾ ਕਰਨ 'ਤੇ ਆਰਥਿਕ ਨੁਕਸਾਨ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ।

ਪੈਸਿਆਂ ਦੀ ਤੰਗੀ ਰਹਿੰਦੀ ਹੈ ਅਤੇ ਪਾਜੇਟਿਵ ਐਨਰਜੀ ਵੀ ਬਾਹਰ ਚਲੀ ਜਾਂਦੀ ਹੈ।

ਝਾੜੂ ਲਗਾਉਣ ਲਈ ਸਵੇਰ ਜਾਂ ਦਿਨ ਦਾ ਸਮਾਂ ਹੀ ਚੰਗਾ ਮੰਨਿਆ ਜਾਂਦਾ ਹੈ।

ਸਿਰਫ ਝਾੜੂ ਹੀ ਨਹੀਂ, ਦਿਨ ਡੁੱਬਣ ਤੋਂ ਬਾਅਦ ਪੋਛਾ ਲਗਾਉਣ ਦੀ ਵੀ ਹੈ ਮਨਾਹੀ ।