5 Oct 2023
TV9 Punjabi
ਇੱਕ ਕੱਪ ਸਾਬੂਦਾਣਾ ਨੂੰ 30 ਮਿੰਟ ਤੱਕ ਭਿਓ ਕੇ ਰੱਖੋ
1 ਚਮਚ ਘਿਓ ਗਰਮ ਕਰੋ , 1/3 ਕੱਪ ਮੂੰਗਫਲੀ ਪਾਓ ਤੇ ਇੱਕ ਮਿੰਟ ਬਾਅਦ 7-8 ਕਾਜੂ ਪਾਓ
ਹੁਣ 1/2 ਕੱਪ ਮਖਾਣੇ ਨੂੰ ਕਰਿਸਪ ਹੋਣ ਤੱਕ ਭੁੰਨ ਲਓ
1 ਚਮਚ ਘਿਓ ਪਾਓ ਅਤੇ 1 ਵੱਡੇ ਆਲੂ ਦੇ ਟੁੱਕੜਿਆਂ ਨੂੰ ਫ੍ਰਾਈ ਕਰੋ, 1 ਚਮਚ ਜੀਰਾ ਪਾਊਡਰ,ਕੜੀ ਪੱਤਾ, 1 ਚੱਮਚ ਪੀਸਿਆ ਹੋਇਆ ਅਦਰਕ, 1 ਚੱਮਚ ਮੋਟੀ ਕੱਟੀ ਹੋਈ ਹਰੀ ਮਿਰਚ ਪਾਓ। ਇੱਕ ਮਿੰਟ ਲਈ ਭੁੰਨ ਲਓ।
ਹੁਣ ਭਿਓ ਕੇ ਰੱਖਿਆ ਹੋਇਆ ਸਾਬੂਦਾਣਾ ਅਤੇ ਕੱਟੇ ਹੋਏ ਟਮਾਟਰ ਮਿਲਾਓ
2.5 ਪਾਣੀ ਪਾਓ ਅਤੇ 6-7 ਮਿੰਟਾਂ ਤੱਕ ਪਕਾਓਣ ਲਈ ਢੱਕ ਕੇ ਰੱਖੋ
ਹੁਣ ਭੁੰਨੇ ਹੋਏ Dry Fruits, ਮਖਾਣੇ, ਨਿੰਬੂ ਦਾ ਰਸ ਅਤੇ 1 ਚਮਚ ਦੇਸੀ ਘਿਓ Add ਕਰੋ
ਚੰਗੀ ਤਰ੍ਹਾਂ ਮਿਲਾਓ, ਕਟੋਰੀ ਵਿੱਚ ਟ੍ਰਾਂਸਫਰ ਕਰੋ ਅਤੇ ਗਰਮਾ-ਗਰਮ ਸਰਵ ਕਰੋ