08-08- 2025
TV9 Punjabi
Author: Sandeep Singh
ਜੇਕਰ ਹਾਂ, ਤਾਂ ਤੁਸੀਂ ਇੱਕਲੇ ਨਹੀਂ ਹੋ, ਕਰੋੜਾਂ ਲੋਕ ਸਵੇਰੇ ਉੱਠਦੇ ਹੀ ਫੋਨ ਦੇਖਦੇ ਹਨ, ਇਹ ਆਦਤ ਹੌਲੀ-ਹੌਲੀ ਲਤ ਬਣ ਜਾਂਦੀ ਹੈ।
ਆਮਤੌਰ ਤੇ ਹਰ ਬੰਦਾ ਲਗਭਗ 6-7 ਘੰਟੇ ਫੋਨ 'ਤੇ ਬਿਤਾਉਂਦਾ ਹੈ, 80 ਪ੍ਰਤੀਸ਼ਤ ਲੋਕ ਸਵੇਰੇ ਉੱਠਦੇ ਹੀ ਫੋਨ ਤੇ ਮੈਸੇਜ ਦੇਖਦੇ ਹਨ। ਜਿਸ ਦਾ ਉਨ੍ਹਾਂ ਦੀ ਅੱਖਾਂ ਤੇ ਕਾਫੀ ਪ੍ਰਭਾਵ ਪੈਂਦਾ ਹੈ।
ਹਰ ਸਮਾਰਟ ਫੋਨ ਵਿਚ ਇਕ ਸਕਰੀਨ ਟਾਇਮ ਦਾ ਆਪਸ਼ਨ ਹੁੰਦਾ ਹੈ। ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਕਿਨ੍ਹਾਂ ਸਮਾਂ ਕਿੱਥੇ ਬੀਤ ਰਿਹਾ ਹੈ।
ਆਪਣਾ ਫ਼ੋਨ ਆਪਣੇ ਬੈੱਡਰੂਮ, ਡਾਇਨਿੰਗ ਟੇਬਲ ਅਤੇ ਵਾਸ਼ਰੂਮ ਵਿੱਚ ਨਾ ਲੈ ਕੇ ਜਾਓ। ਪਰਿਵਾਰ ਨਾਲ ਬੈਠੇ ਅਤੇ ਉਨ੍ਹਾਂ ਨਾਲ ਗੱਲਬਾਤ ਕਰੋ
ਕਿ ਮੈਂ ਫੋਨ ਨੂੰ ਟਾਇਮ ਪਾਸ, ਆਦਤ ਜਾਂ ਜ਼ਰੂਰਤ ਲਈ ਇਸਤਮਾਲ ਕਰ ਰਿਹਾ ਹਾਂ । ਜੇਕਰ ਸੋਸ਼ਲ ਮੀਡਿਆ ਤੇ ਜਿਆਦਾ ਸਮਾਂ ਬਿਤਾ ਰਹੇ ਹੋ ਤਾਂ ਐਪ ਡਿਲੀਟ ਕਰ ਦਿਉਂ