ਦੀਵਾਲੀ 'ਤੇ ਇਨ੍ਹਾਂ 6 ਸ਼ਹਿਰਾਂ ਦੀ ਹਵਾ ਸਭ ਤੋਂ ਸਾਫ਼ ਰਹੀ, AQI ਰਿਹਾ 20 ਤੋਂ ਘੱਟ

13 Oct 2023

TV9 Punjabi

ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਦਿੱਲੀ 'ਚ ਲੋਕਾਂ ਨੇ ਦੀਵਾਲੀ 'ਤੇ ਕਾਫੀ ਪਟਾਕੇ ਚਲਾਏ, ਜਿਸ ਕਾਰਨ ਹਵਾ ਗੁਣਵੱਤਾ ਸੂਚਕ ਅੰਕ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਪਰ ਦੇਸ਼ ਦੇ ਕੁਝ ਸ਼ਹਿਰ ਅਜਿਹੇ ਸਨ ਜਿੱਥੇ ਦੀਵਾਲੀ 'ਤੇ ਹਵਾ ਬਹੁਤ ਸਾਫ਼ ਰਹੀ।

ਦੀਵਾਲੀ ਦੌਰਾਨ ਇੱਥੋਂ ਦੀ ਹਵਾ ਸਭ ਤੋਂ ਸਾਫ਼

ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ ਵਿੱਚ ਹਵਾ ਗੁਣਵੱਤਾ ਸੂਚਕ ਅੰਕ 4 ਦਰਜ ਕੀਤਾ ਗਿਆ, ਜਿਸ ਤੋਂ ਪਤਾ ਚੱਲਦਾ ਹੈ ਕਿ ਹਵਾ ਸਭ ਤੋਂ ਸਾਫ਼ ਸੀ।

ਆਈਜ਼ੌਲ

ਨਾਗਾਲੈਂਡ ਦੀ ਰਾਜਧਾਨੀ ਕੋਹਿਮਾ ਦਾ ਹਵਾ ਗੁਣਵੱਤਾ ਸੂਚਕ ਅੰਕ 7 ਦਰਜ ਕੀਤਾ ਗਿਆ।

ਕੋਹਿਮਾ

ਕਰਨਾਟਕ ਵਿੱਚ ਕੋਲਾਰ ਸ਼ਹਿਰ ਹੈ, ਜਿਸਦਾ ਹਵਾ ਗੁਣਵੱਤਾ ਸੂਚਕ ਅੰਕ 8 ਦਰਜ ਕੀਤਾ ਗਿਆ ਸੀ।

ਕੋਲਾਰ

ਬਿਸ਼ਨੂਪੁਰ, ਮਣੀਪੁਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ 9 ਦਰਜ ਕੀਤਾ ਗਿਆ ਸੀ।

ਬਿਸ਼ਨੂਪੁਰ

ਕੈਚਚਿੰਗ, ਮਣੀਪੁਰ ਵਿੱਚ ਵੀ ਹਵਾ ਗੁਣਵੱਤਾ ਸੂਚਕ ਅੰਕ 9 ਦਰਜ ਕੀਤਾ ਗਿਆ ਸੀ।

ਕੈਚਿੰਗ

ਇੰਫਾਲ ਵਿੱਚ ਹਵਾ ਗੁਣਵੱਤਾ ਸੂਚਕ ਅੰਕ 10 ਦਰਜ ਕੀਤਾ ਗਿਆ, ਇੱਥੇ ਹਵਾ ਬਹੁਤ ਸਾਫ਼ ਰਹੀ।

ਇੰਫਾਲ

ਕਿਵੇਂ ਦੀ ਹੈ ਰਾਇਲ ਐਨਫੀਲਡ ਦੀ ਘੜੀ? ਸਿਰਫ 122 ਲੋਕ ਹੀ ਖਰੀਦ ਸਕਣਗੇ