ਸਵੇਰ ਦੀ ਕਾਰਡੀਓ ਐਕਸਰਆਈਜ਼, ਜਿਵੇਂ ਵਾਕ, ਹਲਕੀ ਦੌੜ ਅਤੇ ਸਾਈਕਲਿੰਗ ਸਿਹਤ ਲਈ ਫਾਇਦੇਮੰਦ ਹੈ

Credits: pexels

ਸਵੇਰ ਜੇਕਰ ਤੁਸੀਂ ਰੋਜ਼ਾਨਾ ਸੈਰ 'ਤੇ ਜਾਂਦੇ ਹੋ ਤਾਂ ਕੁੱਝ ਕਾਮਨ ਮਿਸਟੇਕ ਤੋਂ ਬਚੋਂ, ਹੈਲਦ ਪ੍ਰਾਬਲਮ ਤੋਂ ਬਚਣ ਲਈ ਜਾਣੋ ਇਹ ਗੱਲਾਂ  

Credits: pexels

 ਜੇਕਰ ਤੁਸੀਂ ਮਾਰਨਿੰਗ ਵਾਕ 'ਤੇ ਜਾ ਰਹੇ ਹੋ ਤਾਂ ਉਸਤੋਂ ਕੁੱਝ ਸਮਾਂ ਪਹਿਲਾਂ ਪਾਣੀ ਪੀ ਲਵੋ, ਬਿਨਾ ਪਾਣੀ ਪੀਏ ਡੀਹਾਈਡ੍ਰੇਸ਼ਨ ਹੁੰਦੀ ਹੈ   

Credits: pexels

 ਜੇਕਰ ਤੁਸੀਂ ਸੈਰ ਤੋਂ ਜਾਣ ਤੋਂ ਪਹਿਲਾਂ ਢੇਰ ਸਾਰਾ ਖਾਣਾ ਖਾਉਂਦੇ ਹੋ ਤਾਂ ਇਸਦਾ ਸਿਹਤ 'ਤੇ ਬੁਰਾ ਪ੍ਰਭਾਵ ਪਵੇਗਾ

Credits: pexels

ਵਾਕਿੰਗ ਅਤੇ ਹਲਕੀ ਦੌੜ ਦੇ ਲਈ ਸਹੀ ਫੁਟਵੀਅਰ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਇੰਜਰੀ ਦਾ ਡਰ ਰਹਿੰਦਾ ਹੈ

Credits: pexels

 ਕੋਈ ਵੀ ਐਕਸਰਆਈਜ਼ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਵਾਰਮ ਅਪ ਕਰੋ ਨਹੀਂ ਤਾਂ ਬਹੁਤ ਦਿੱਕਤ ਹੋਵੇਗੀ

Credits: pexels

ਜੇਕਰ ਪਲੂਏਸ਼ਨ ਵਾਲਾ ਧੂੰਆ ਹੈ ਤਾਂ ਬਾਹਰ ਜਾ ਕੇ ਵਾਕਿੰਗ ਅਤੇ ਸਾਈਕਲਿੰਗ ਕਰਨ ਚੋਂ ਬਚੋ ਨਹੀਂ ਤਾਂ ਸਿਹਤ ਖਰਾਬ ਹੋਵੋਗੀ

Credits: pexels