ਪਹਿਲੀ ਗਦਰ ਫਿਲਮ 'ਚ ਸਨੀ ਦਾ ਹੈਂਡਪੰਪ ਉਖਾੜਣ ਵਾਲਾ ਸੀਨ ਯਾਦ ਹੋਵੇਗਾ, ਅੱਜ ਵੀ ਉਸ ਸੀਨ ਦੀ ਚਰਚਾ ਹੁੰਦੀ ਹੈ। ਇਹ ਸੀਨ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ
Credits: Instagram
ਗਦਰ-2 ਵਿੱਚ ਦਿਖਾਇਆ ਗਿਆ ਹੈਂਡਪੰਪ ਵਾਲਾ ਸੀਨ ਵੇਖ ਲੋਕਾਂ ਨੂੰ ਹਾਸਾ ਆ ਜਾਵੇਗਾ। ਮੂਵੀ ਵਿੱਚ ਕਈ ਥਾਵਾਂ 'ਤੇ ਲਾਜਿਕ ਦੀ ਕਮੀ ਫਿਲਮ ਨੂੰ ਕਮਜ਼ੋਰ ਬਣਾਉਂਦੀ ਹੈ।
Credits: Instagram
ਪਹਿਲੀ ਗਦਰ ਇਸ ਲਈ ਚੱਲੀ ਸੀ ਕਿਉਂਕਿ ਉਸਦੇ ਡਾਇਲਾਗਾਂ ਵਿੱਚ ਪੰਚ ਸੀ। ਡਾਇਲਗ ਸੁਣਦੇ ਹੀ ਲੋਕ ਤਾਲੜੀਆਂ ਬਜਾਉਣ ਲੱਗ ਜਾਂਦੇ ਸਨ
Credits: Instagram
ਗਦਰ-2 ਦੇ ਚੰਦ ਡਾਇਲਾਗ ਛੱਡ ਦਿੱਤੇ ਜਾਣ ਤਾਂ 22 ਸਾਲ ਪਹਿਲਾਂ ਆਈ ਗਦਰ ਦੇ ਮੁਕਾਬਲੇ ਇਸ ਵਿੱਚ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਡਾਇਲਾਗ ਹੈ ਹੀ ਨਹੀਂ , ਜਿਸ ਕਾਰਨ ਇਹ ਕਮਜ਼ੋਰ ਹੈ
Credits: Instagram
ਫਰਸਟ ਆਫ 'ਚ ਲੰਬੇ ਸਮੇਂ ਤੱਕ ਸੰਨੀ ਦਿਓਲ ਨਜ਼ਰ ਨਹੀਂ ਆਏ, ਜਿਸ ਕਾਰਨ ਇਹ ਫਿਲਮ ਬਿਨਾਂ ਸੰਨੀ ਦਿਓਲ ਤੋਂ ਦਰਸ਼ਕਾਂ ਨੂੰ ਬੋਰਿੰਗ ਬਣਾਉਂਦੀ ਹੈ।
Credits: Instagram
ਫਿਲਮ ਦੀ ਕਹਾਣੀ 1971 ਦੀ ਹੈ ਪਰ ਫਿਲਮ 'ਚ ਦਿੱਤਾ ਗਿਆ ਟ੍ਰੀਟਮੈਂਟ ਵੀ ਆਉਟਡੇਟ ਹੈ, ਜਿਹੜਾ ਮੁਵੀ ਵੇਖਣ ਆਏ ਲੋਕਾਂ ਬਹੁਤ ਬੋਰਿੰਗ ਬਣਾ ਦਿੰਦਾ ਹੈ
Credits: Instagram
ਪਹਿਲੀ ਗਦਰ ਦੇ ਬਾਅਦ ਦੇਸ਼ ਭਗਤੀ ਦੀ ਭਾਵਨਾ ਨਾਲ ਭਰੀਆਂ ਕਈ ਫਿਲਮਾਂ ਬਣਾਈਆਂ ਗਈਆਂ, ਪਰ ਇਸ ਫਿਲਮ ਵਿੱਚ ਦੇਸ਼ ਭਗਤੀ ਨੂੰ ਜਗਾਉਣ ਵਾਲਾ ਪਾਰਟ ਕਮਜ਼ੋਰ
Credits: Instagram
ਫਿਲਮ ਦੇ ਨਵੇ ਗਾਣਿਆਂ ਵਿੱਚ ਕੁੱਝ ਖਾਸ ਦਮ ਨਹੀਂ ਹੈ ਜੋ ਪੁਰਾਣੀ ਗਾਣੇ ਮੁੜ ਸ਼ਾਮਿਲ ਕੀਤੇ ਗਏ ਹਨ ਉਹ ਹੀ ਸੁਣਨ ਨੂੰ ਚੰਗੇ ਲੱਗਦੇ ਹਨ
Credits: Instagram
ਹੋਰ ਵੈੱਬ ਸਟੋਰੀ ਵੇਖੋ