25-12- 2024
TV9 Punjabi
Author: Rohit
ਇਸ ਪੂਰੇ ਸਾਲ ਪ੍ਰਾਇਮਰੀ ਬਾਜ਼ਾਰ 'ਚ ਨਵੇਂ IPO ਦੀ ਲਹਿਰ ਰਹੀ ਹੈ। ਕਈ ਕੰਪਨੀਆਂ ਦੇ IPO ਨੇ ਲਿਸਟਿੰਗ ਵਾਲੇ ਦਿਨ ਹੀ ਨਿਵੇਸ਼ਕਾਂ ਦਾ ਪੈਸਾ ਦੁੱਗਣਾ ਕਰ ਦਿੱਤਾ। ਇਸ ਦੇ ਨਾਲ ਹੀ ਕਈ ਕੰਪਨੀਆਂ ਦੇ ਆਈਪੀਓ ਅਜਿਹੇ ਵੀ ਰਹੇ ਹਨ ਜਿਨ੍ਹਾਂ ਨੇ ਲਿਸਟਿੰਗ ਵਾਲੇ ਦਿਨ ਨਿਵੇਸ਼ਕਾਂ ਦਾ ਪੈਸਾ ਡੁੱਬਾ ਦਿੱਤਾ ।
ਦੀਪਕ ਬਿਲਡਰਜ਼ ਐਂਡ ਇੰਜੀਨੀਅਰਜ਼ ਇੰਡੀਆ ਲਿਮਟਿਡ ਦਾ ਆਈਪੀਓ 28 ਅਕਤੂਬਰ ਨੂੰ ਸ਼ੇਅਰ ਮਾਰਕੀਟ ਵਿੱਚ ਸੂਚੀਬੱਧ ਹੋਇਆ ਸੀ। 260 ਕਰੋੜ ਰੁਪਏ ਦੇ ਇਸ਼ੂ ਪ੍ਰਾਇਸ ਵਾਲੇ IPO ਦੀ ਇਸ਼ੂ ਸਾਇਜ਼ ਕੀਮਤ 203 ਰੁਪਏ ਸੀ। ਜਿਸ 'ਤੇ ਨਿਵੇਸ਼ਕਾਂ ਨੂੰ 20.20 ਫੀਸਦੀ ਦਾ ਲਿਸਟਿੰਗ ਨੁਕਸਾਨ ਹੋਇਆ ਸੀ।
ਜੇ ਜੀ ਕੈਮੀਕਲਜ਼ ਲਿਮਟਿਡ ਦਾ IPO 13 ਮਾਰਚ ਨੂੰ ਸ਼ੇਅਰ ਮਾਰਕੀਟ ਵਿੱਚ ਸੂਚੀਬੱਧ ਹੋਇਆ ਸੀ। 251.2 ਕਰੋੜ ਰੁਪਏ ਦੇ ਇਸ਼ੂ ਪ੍ਰਾਇਸ ਵਾਲੇ IPO ਦੀ ਇਸ਼ੂ ਸਾਇਜ਼ ਕੀਮਤ 221 ਰੁਪਏ ਸੀ। ਜਿਸ 'ਤੇ ਨਿਵੇਸ਼ਕਾਂ ਨੂੰ 16.40 ਫੀਸਦੀ ਦਾ ਲਿਸਟਿੰਗ ਨੁਕਸਾਨ ਹੋਇਆ ਸੀ।
ACME ਸੋਲਰ ਹੋਲਡਿੰਗਜ਼ ਲਿਮਿਟੇਡ ਦਾ IPO 13 ਨਵੰਬਰ ਨੂੰ ਸ਼ੇਅਰ ਮਾਰਕੀਟ ਵਿੱਚ ਸੂਚੀਬੱਧ ਹੋਇਆ ਸੀ। 2900 ਕਰੋੜ ਰੁਪਏ ਦੇ ਇਸ਼ੂ ਪ੍ਰਾਇਸ ਵਾਲੇ IPO ਦੀ ਇਸ਼ੂ ਸਾਇਜ਼ ਕੀਮਤ 289 ਰੁਪਏ ਸੀ। ਜਿਸ 'ਤੇ ਨਿਵੇਸ਼ਕਾਂ ਨੂੰ 12.40 ਫੀਸਦੀ ਦਾ ਲਿਸਟਿੰਗ ਨੁਕਸਾਨ ਹੋਇਆ ਸੀ।
ਜਨ ਸਮਾਲ ਫਾਈਨਾਂਸ ਬੈਂਕ ਲਿਮਿਟੇਡ ਦਾ IPO 14 ਫਰਵਰੀ ਨੂੰ ਸ਼ੇਅਰ ਮਾਰਕੀਟ ਵਿੱਚ ਸੂਚੀਬੱਧ ਹੋਇਆ ਸੀ। 570 ਕਰੋੜ ਰੁਪਏ ਦੇ ਇਸ਼ੂ ਪ੍ਰਾਇਸ ਵਾਲੇ IPO ਦੀ ਇਸ਼ੂ ਸਾਇਜ਼ ਕੀਮਤ 414 ਰੁਪਏ ਸੀ। ਜਿਸ 'ਤੇ ਨਿਵੇਸ਼ਕਾਂ ਨੂੰ 11.10 ਫੀਸਦੀ ਦਾ ਲਿਸਟਿੰਗ ਨੁਕਸਾਨ ਹੋਇਆ ਹੈ।
ਇਪੈਕ ਡਿਯੂਬੇਰਲਸ ਲਿਮਟਿਡ ਦਾ IPO 30 ਜਨਵਰੀ ਨੂੰ ਸ਼ੇਅਰ ਮਾਰਕੀਟ ਵਿੱਚ ਸੂਚੀਬੱਧ ਹੋਇਆ ਸੀ। 640 ਕਰੋੜ ਰੁਪਏ ਦੇ ਇਸ਼ੂ ਪ੍ਰਾਇਸ ਵਾਲੇ IPO ਦੀ ਇਸ਼ੂ ਸਾਇਜ਼ ਕੀਮਤ 230 ਰੁਪਏ ਸੀ। ਜਿਸ 'ਤੇ ਨਿਵੇਸ਼ਕਾਂ ਨੂੰ 9.70 ਫੀਸਦੀ ਦਾ ਲਿਸਟਿੰਗ ਨੁਕਸਾਨ ਹੋਇਆ।
ਗੋਪਾਲ ਸਨੈਕਸ ਲਿਮਟਿਡ ਦਾ ਆਈਪੀਓ 14 ਮਾਰਚ ਨੂੰ ਸਟਾਕ ਮਾਰਕੀਟ ਵਿੱਚ ਸੂਚੀਬੱਧ ਹੋਇਆ ਸੀ। 650 ਕਰੋੜ ਰੁਪਏ ਦੇ ਇਸ਼ੂ ਸਾਈਜ਼ ਵਾਲੇ IPO ਦੀ ਇਸ਼ੂ ਸਾਇਜ਼ ਕੀਮਤ 401 ਰੁਪਏ ਸੀ। ਜਿਸ 'ਤੇ ਨਿਵੇਸ਼ਕਾਂ ਨੂੰ 9.60 ਫੀਸਦੀ ਦਾ ਲਿਸਟਿੰਗ ਨੁਕਸਾਨ ਹੋਇਆ ਸੀ।
ਹੁੰਡਈ ਮੋਟਰ ਇੰਡੀਆ ਲਿਮਟਿਡ ਦਾ IPO 22 ਅਕਤੂਬਰ ਨੂੰ ਸ਼ੇਅਰ ਮਾਰਕੀਟ ਵਿੱਚ ਸੂਚੀਬੱਧ ਹੋਇਆ ਸੀ। 27870.2 ਕਰੋੜ ਰੁਪਏ ਦੇ ਇਸ਼ੂ ਪ੍ਰਾਇਸ ਵਾਲੇ IPO ਦੀ ਇਸ਼ੂ ਸਾਇਜ਼ ਕੀਮਤ 1960 ਰੁਪਏ ਸੀ। ਜਿਸ 'ਤੇ ਨਿਵੇਸ਼ਕਾਂ ਨੂੰ 7.20 ਫੀਸਦੀ ਦਾ ਲਿਸਟਿੰਗ ਨੁਕਸਾਨ ਹੋਇਆ ਹੈ।