02-09- 2025
TV9 Punjabi
Author: Sandeep Singh
ਭਾਵੇਂ ਛੋਟੇ ਕੱਦ ਵਾਲੇ ਬੱਲੇਬਾਜ਼ਾਂ ਨੇ ਕ੍ਰਿਕਟ ਵਿੱਚ ਬਹੁਤ ਦੌੜਾਂ ਬਣਾਈਆਂ ਹਨ, ਪਰ ਲੰਬੇ ਗੇਂਦਬਾਜ਼ਾਂ ਨੇ ਮੈਦਾਨ 'ਤੇ ਦਬਦਬਾ ਬਣਾਇਆ ਹੈ।
ਆਉ ਜਾਣਦੇ ਹਾਂ, ਭਾਰਤ ਦੇ ਸਭ ਤੋਂ ਲੰਬੇ ਕ੍ਰਿਕੇਟਰਾਂ ਬਾਰੇ, ਜਿਨ੍ਹਾਂ ਦੇ ਕਰਿਅਰ ਨਹੀਂ ਚੱਲੀਆ ਜ਼ਿਆਦਾ
ਇਸ ਕੜੀ ਵਿਚ ਸਭ ਤੋਂ ਪਹਿਲਾਂ ਨਾਮ ਆਉਦਾ ਹੈ ਪੰਕਜ ਸਿੰਘ ਦਾ। ਉਨ੍ਹਾਂ ਦਾ ਕੱਦ 6 ਫੁੱਟ 6 ਇੰਚ ਦਾ ਹੈ, ਉਨ੍ਹਾਂ ਨੇ ਭਾਰਤ ਲਈ ਇਕ ਟੇਸਟ ਅਤੇ ਦੋ ਵਨਡੇ ਖੇਡੇ
ਭਾਰਤ ਦੇ ਸਾਬਕਾ ਗੇਂਦਬਾਜ ਅਭੈ ਕਰੁਵਿਲਾ ਨੇ ਭਾਰਤ ਕੀ ਕ੍ਰਿਕੇਟ ਟੀਮ ਦੇ ਲਈ 10 ਟੈਸਟ 25 ਵਨਡੇ ਖੇਡੇ। ਉਨ੍ਹਾਂ ਦਾ ਕੱਦ 6 ਫੁੱਟ 6 ਇੰਚ ਹੈ।
ਭਾਰਤੀ ਗੇਂਦਬਾਜ ਇਸ਼ਾਂਤ ਸ਼ਰਮਾ ਵੀ ਲੰਬੇ ਕੱਦ ਵਾਲੇ ਗੇਂਦਬਾਜਾਂ ਵਿਚ ਸ਼ਾਮਲ ਹਨ। ਉਨ੍ਹਾਂ ਦਾ ਕੱਦ 6 ਫੁੱਟ 5 ਇੰਚ ਹੈ।