ਕਮਜ਼ੋਰੀ ਮਹਿਸੂਸ ਹੋਣ 'ਤੇ ਛੋਲਿਆਂ ਦੀ ਦਾਲ ਫਾਇਦੇ ਮੰਦ ਹੁੰਦੀ ਹੈ, ਕਿਉਂਕਿ ਇਸ 'ਚ ਬਹੁਤ ਵਿਟਾਮਿਨ ਹੁੰਦੇ ਹਨ  

Credit (freepik)

 ਛੋਲਿਆਂ ਦੀ ਦਾਲ ਵਿੱਚ ਕੈਲਸ਼ੀਅਮ ਭਰਪੂਰ ਹੁੰਦਾ ਹੈ ਇਸ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ 

Credit (freepik)

 ਛੋਲਿਆਂ ਦੀ ਦਾਲ ਵਿੱਚ ਜਿੰਕ ਅਤੇ ਆਇਰਨ ਵਰਗੇ ਤੱਤ ਹੁੰਦੇ ਹਨ, ਇਸਦਾ ਸੇਵਨ ਇਮਿਉਨਿਟੀ ਮਜ਼ਬੂਤ ਕਰਦਾ ਹੈ

Credit (freepik)

 ਅੱਜ ਕੱਲ੍ਹ ਕੈਲੇਸਟ੍ਰੋਲ ਦੀ ਬਹੁਤ ਸਮੱਸਿਆ ਹੈ ਪਰ ਛੋਲਿਆਂ ਦੀ ਦਾਲ ਦਾ ਸੇਵਨ ਇਸਨੂੰ ਕੰਟਰੋਲ ਕਰਦਾ ਹੈ 

Credit (freepik)

 ਡਾਇਟਬੀਜ਼ ਦੇ ਮਰੀਜਾਂ ਲਈ ਛੋਲਿਆਂ ਦੀ ਦਾਲ ਦਾ ਸੇਵਨ ਲਾਭਦਾਇਕ ਹੈ ਇਸ ਵਿੱਚ ਫਾਈਬਰ ਬਹੁਤ ਹੁੰਦਾ ਹੈ

Credit (freepik)

  ਛੋਲਿਆਂ ਦੀ ਦਾਲ ਦਾ ਸੇਵਨ ਅੱਖਾਂ ਲਈ ਵੀ ਬਹੁਤ ਚੰਗਾ ਹੈ ਇਸ ਨਾਲ ਨਜ਼ਰ ਠੀਕ ਰਹਿੰਦੀ ਹੈ

Credit (freepik)

 ਬਲੱਡ ਪ੍ਰੈਸ਼ਰ ਵੀ ਛੋਲਿਆਂ ਦੀ ਦਾਲ ਦੇ ਸੇਵਨ ਨਾਲ ਕੰਟ੍ਰੋਲ ਰਹਿੰਦਾ ਹੈ ਦਿਲ ਦੀਆਂ ਬੀਮਾਰੀਆਂ ਵੀ ਨਹੀਂ ਹੁੰਦੀਆਂ

Credit (freepik)