ਵਾਲਾਂ 'ਚ ਦਹੀਂ ਲਾਉਂਣ ਨਾਲ ਵਾਲਾਂ ਦਾ ਚੜਣਾ ਘੱਟ ਹੁੰਦਾ ਹੈ

Credits: social media

ਡੈਂਡ੍ਰਫ ਨੂੰ ਖਤਮ ਕਰਨ ਲਈ ਦਹੀਂ ਹੈ ਕਾਫੀ ਫਾਈਦੇਮੰਦ 

ਵਾਲਾਂ ਨੂੰ ਚਮਕਦਾਰ ਅਤੇ ਭਾਰੀ ਕਰਨ ਦੇ ਲਈ ਦਹੀਂ ਨੂੰ ਵਰਤੋ

ਵਾਲਾਂ ਦੀ ਗ੍ਰੋਥ ਅਤੇ ਲੰਬੇ ਕਰਨ ਵਿੱਚ ਦਹੀਂ ਕਰਦੀ ਹੈ ਜਾਦੂ ਦਾ ਕੰਮ

ਦਹੀਂ ਲਾਉਂਣ ਨਾਲ ਵਾਲਾਂ ਦਾ ਰੁਖਾਪਣ ਕਾਫੀ ਹੱਦ ਤੱਕ ਘੱਟ ਜਾਣਦਾ ਹੈ