. ਸਵੇਰੇ ਮੂੰਹ 'ਚ ਠੰਡਾ ਪਾਣੀ ਭਰੋ ਤੇ 'ਠੰਡੇ ਪਾਣੀ ਦੇ ਅੱਖਾਂ 'ਚ ਛਿੱਟੇ ਮਾਰੋ
ਸਵੇਰੇ ਰੋਜ਼ 15 ਤੋਂ 20 ਮਿੰਟ ਤੱਕ ਹਰੇ ਘਾਹ 'ਤੇ ਚੱਲਣ ਨਾਲ ਰਾਹਤ ਮਿਲਦੀ
ਪੈਰਾਂ ਦੀਆਂ ਤਲੀਆਂ 'ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਲਾਭ ਮਿਲਦਾ ਹੈ
ਰੋਜ਼ਾਨਾ ਇੱਕ ਕੱਚਾ ਆਂਵਲਾ ਖਾਓ ਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ
ਰੋਜ਼ਾਨਾ ਹਰੀ ਸਬਜ਼ੀਆਂ, ਪੱਤੇਦਾਰ ਸਬਜ਼ੀਆਂ ਅਤੇ ਪੀਲੇ ਫਲ ਖਾਓ
.ਲਗਾਤਾਰ ਬਾਦਾਮ ਖਾਣ ਨਾਲ ਵੀ ਅੱਖਾਂ ਦੀ ਰੋਸ਼ਨੀ ਵੱਧਦੀ ਹੈ
ਗੁਲਾਬ ਜਲ ਨਾਲ ਵੀ ਅੱਖਾਂ ਤੁੰਦਰੁਸਤ ਹੁੰਦੀਆਂ ਹਨ ਤੇ ਰੋਸ਼ਨੀ ਵੱਧਦੀ ਹੈ
ਹੋਰ ਵੈੱਬ ਸਟੋਰੀ ਵੇਖੋ