ਇਹ 4 ਬੈਂਕ ਦਿੰਦੇ ਹਨ FD 'ਤੇ ਸਭ ਤੋਂ ਵੱਧ ਵਿਆਜ

 13 Dec 2023

TV9 Punjabi

ਬੈਂਕ ਆਮ ਨਾਗਰਿਕਾਂ ਦੇ ਨਾਲ-ਨਾਲ ਸੀਨੀਅਰ ਨਾਗਰਿਕਾਂ ਨੂੰ ਵੀ ਵਧੀਆ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਹੇ ਹਨ।

FD 'ਤੇ ਬੈਸਟ ਰਿਟਰਨ

ਅਜਿਹੇ 'ਚ ਬਜ਼ੁਰਗ ਲੋਕ ਵੀ FD 'ਚ ਨਿਵੇਸ਼ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ।

FD ਵਿੱਚ ਨਿਵੇਸ਼

ਸੂਚੀ ਵਿੱਚ ਦਰਸਾਏ ਗਏ ਰਿਟਰਨ ਦਾ ਟਾਈਮ ਪੀਰਿਅਡ 7 ਦਿਨਾਂ ਤੋਂ 10 ਸਾਲ ਤੱਕ ਹੈ।

7 ਦਿਨ-10 ਸਾਲ

ਬੈਂਕ ਆਫ ਬੜੌਦਾ ਆਮ ਨਾਗਰਿਕ ਨੂੰ FD 'ਤੇ 3 ਫੀਸਦੀ ਤੋਂ 7.25 ਫੀਸਦੀ ਤੱਕ ਵਿਆਜ ਦੇ ਰਿਹਾ ਹੈ।

ਬੈਂਕ ਆਫ ਬੜੌਦਾ

ਬੈਂਕ ਆਫ ਬੜੌਦਾ ਸੀਨੀਅਰ ਨਾਗਰਿਕਾਂ ਨੂੰ 3.5 ਫੀਸਦੀ ਤੋਂ 7.75 ਫੀਸਦੀ ਦੇ ਵਿਚਕਾਰ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ।

ਸੀਨੀਅਰ ਨਾਗਰਿਕ

PNB ਆਮ ਲੋਕਾਂ ਨੂੰ 3 ਫੀਸਦੀ ਤੋਂ 7.3 ਫੀਸਦੀ ਦੇ ਵਿਚਕਾਰ ਵਿਆਜ ਦਰਾਂ ਦੇ ਰਿਹਾ ਹੈ।

ਵਿਆਜ ਦਰ

ਫੈਡਰਲ ਬੈਂਕ ਸੀਨੀਅਰ ਨਾਗਰਿਕਾਂ ਨੂੰ 3.5 ਫੀਸਦੀ ਤੋਂ 7.8 ਫੀਸਦੀ ਦੇ ਵਿਚਕਾਰ ਵਿਆਜ ਦੇ ਰਿਹਾ ਹੈ।

ਫੈਡਰਲ ਬੈਂਕ

ਇੰਡਸਇੰਡ ਬੈਂਕ ਆਮ ਲੋਕਾਂ ਨੂੰ 3.5 ਫੀਸਦੀ ਤੋਂ 7.5 ਫੀਸਦੀ ਤੱਕ ਵਿਆਜ ਦੇ ਰਿਹਾ ਹੈ।

ਇੰਡਸਇੰਡ ਬੈਂਕ

ਇੰਡਸਇੰਡ ਬੈਂਕ ਸੀਨੀਅਰ ਨਾਗਰਿਕਾਂ ਲਈ 4.25 ਫੀਸਦੀ ਤੋਂ 8.25 ਫੀਸਦੀ ਦੇ ਵਿਚਕਾਰ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।

ਸੀਨੀਅਰ ਨਾਗਰਿਕ

ਦਿੱਲੀ 'ਚ MCD ਦਾ ਪਹਿਲਾ ਮਦਰ ਮਿਲਕ ਬੈਂਕ, ਇੱਥੇ 3 ਮਹੀਨੇ ਤੱਕ ਦੁੱਧ ਰਹੇਗਾ ਸੁਰੱਖਿਅਤ