ਤਿੱਖਾ ਅਤੇ ਮਸਾਲੇਦਾਰ ਭੋਜਨ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪੇਟ ਅਤੇ ਦਿਲ ਦੀ ਸਿਹਤ ਲਈ ਚੰਗਾ ਨਹੀਂ ਹੈ
Credit (freepik)
ਤੇਲ ਮਸਾਲਿਆਂ ਦੇ ਜ਼ਿਆਦਾ ਸੇਵਨ ਨਾਲ ਪੇਟ ਦੀ ਜਲਣ, ਪੇਟ ਦਰਦ ਅਤੇ ਪੇਟ ਖਰਾਬ ਹੋ ਸਕਦਾ ਹੈ
Credit (freepik)
ਦਿਲ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਆਪਣੀ ਖੁਰਾਕ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
Credit (freepik)
ਬਹੁਤ ਜ਼ਿਆਦਾ ਤੇਲ-ਮਸਾਲੇ ਅਤੇ ਮਸਾਲੇਦਾਰ ਭੋਜਨ ਦਿਲ ਦੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ
Credit (freepik)
ਦੰਦਾਂ ਲਈ ਜ਼ਿਆਦਾ ਤੇਲ ਵਾਲਾ ਮਸਾਲੇਦਾਰ ਭੋਜਨ ਖਤਰਨਾਕ ਹੈ ਇਸ ਨਾਲ ਸਾਹ ਦੀ ਬਦਬੂ ਆ ਸਕਦੀ ਹੈ
Credit (freepik)
ਤੇਲ ਵਾਲੀਆਂ ਚੀਜ਼ਾਂ ਖਾਣ ਨਾਲ ਸ਼ਰੀਰ ਦਾ ਪੀਐੱਚੀ ਬੈਲੇਂਸ ਵੀ ਖਰਾਬ ਹੋ ਜਾਂਦਾ ਜਿਸ ਨਾਲ ਸਮੱਸਿਆ ਹੁੰਦੀ ਹੈ
Credit (freepik)
ਤੇਲ ਵਾਲਾ ਭੋਜਨ ਜ਼ਿਆਦਾ ਖਾਣ ਨਾਲ ਮੋਟਾਪਾ ਵੀ ਵੱਧਦਾ ਹੈ ਇਸ ਨਾਲ ਹੋਰ ਵੀ ਸਮੱਸਿਆਵਾਂ ਹੁੰਦੀਆਂ ਹਨ
Credit (freepik)
ਹੋਰ ਵੈੱਬ ਸਟੋਰੀ ਵੇਖੋ