ਲਾਲ ਰੰਗ ਦੇ ਟਮਾਟਰ ਦਾ ਇਸਤੇਮਾਲ ਖਾਣੇ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਟਮਾਟਰ ਤੋਂ ਬਿਨ੍ਹਾਂ ਸਬਜ਼ੀ ਸਹੀ ਨਹੀਂ ਬਣਦੀ

Credits: pexels

 ਬੇਸ਼ੱਕ ਇਸ ਸਮੇਂ ਟਮਾਟਰ ਬਹੁਤ ਮਹਿੰਗਾ ਹੈ ਪਰ ਹੈਲਥ ਦੇ ਲਿਹਾਜ ਨਾਲ ਇਹ ਬਹੁਤ ਹੀ ਫਾਇਦੇਮੰਦ ਹੈ

Credits: pexels

ਸ਼ਾਇਦ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਟਮਾਟਰ ਕੈਲੇਸਟ੍ਰੋਲ ਤੇ ਬਹੁਤ ਲਾਭਦਾਇਕ ਹੁੰਦਾ ਹੈ

Credits: pexels

 ਹੈਲਥ ਐਕਸਪਰਟ ਦੀ ਮੰਨੀਏ ਤਾਂ ਟਮਾਟਰ 'ਚ ਲਾਈਕੋਪੀਨ ਹੁੰਦਾ ਹੈ, ਜਿਹੜਾ ਦਿਲ ਲਈ ਬਹੁਤ ਹੀ ਫਾਇਦੇਮੰਦ ਹੈ 

Credits: pexels

ਰਿਸਚਰਚ 'ਚ ਸਾਹਮਣੇ ਆਇਆ ਹੈ ਕਿ ਟਮਾਟਰ ਦਾ ਰਸ ਖਤਰਨਾਕ ਕੈਲੋਸਟ੍ਰੋਲ ਨੂੰ ਘੱਟ ਕਰਨ ਚ ਮਦਦ ਕਰਦਾ ਹੈ

Credits: pexels

ਟਮਾਟਰ 'ਚ ਪਾਇਆ ਜਾਣ ਵਾਲਾ ਲਾਈਕੋਪੀਨ ਤੇ ਆਕਸੀਡੈਂਟ ਜੋ ਡਾਇਟਬੀਜ, ਅਤੇ ਕੈਂਸਰ ਨੂੰ ਘੱਟ ਕਰਦਾ ਹੈ

Credits: pexels

 ਇਸ ਗੱਲ ਦਾ ਕੋਈ ਵਿਗਿਆਨਕ ਤੱਥ ਨਹੀਂ ਹੈ ਕਿ ਟਮਾਟਰ ਕੈਲੋਸਟ੍ਰੋਲ ਨੂੰ ਘੱਟ ਕਰਦਾ ਹੈ ਜਾਂ ਨਹੀਂਡਾਇਟਬੀਜ, ਕੈਂਸਰ ਘੱਟ ਕਰਦਾ ਹੈ

Credits: pexels