ਸ੍ਰੀ ਦਰਬਾਰ ਸਾਹਿਬ ਵਿਖੇ ਪੰਜਾਬੀ ਫਿਲਮ "ਅੱਲੜ ਵਰੇਸ" ਦੀ ਸਟਾਰਕਾਸਟ ਹੋਈ ਨਤਮਸਤਕ 

21 May 2024

TV9 Punjabi

Author: Lalit Kumar

ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਅੱਜ  ਸਟਾਰਕਾਸਟ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਫਲਤਾ ਲਈ ਅਰਦਾਸ ਕੀਤੀ।

ਫਿਲਮ ਦੀ ਪ੍ਰਮੋਸ਼ਨ

ਸਟਾਰ ਕਾਸਟ ਨੇ ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਿਲਮ ਇੰਟਰਟੇਨਮੈਂਟ ਦੇ ਨਾਲ ਨਾਲ ਲੋਕਾਂ ਨੂੰ ਇੱਕ ਚੰਗਾ ਮੈਸੇਜ ਦਵੇਗੀ। 

ਸਟਾਰ ਕਾਸਟ

ਫਿਲਮ ਦੇ ਹੀਰੋ ਜਿਮੀ ਸ਼ਰਮਾ ਨੇ ਕਿਹਾ ਕਿ ਮੈਂ ਆਪਣੇ ਕੰਫਰਟ ਜ਼ੋਨ ਤੋਂ ਹਟ ਕੇ ਇੱਕ ਵੱਖਰੀ ਤਰ੍ਹਾਂ ਦਾ ਕਿਰਦਾਰ ਨਿਭਾ ਰਿਹਾ ਹਾਂ। 

ਫਿਲਮ ਦੇ ਹੀਰੋ 

ਫਿਲਮ ਸਟਾਰ ਕਾਸਟ ਨੇ ਕਿਹਾ ਕਿ ਕੋਈ ਵੀ ਚੰਗਾ ਕੰਮ ਕਰਨ ਤੋਂ ਪਹਿਲਾਂ ਪ੍ਰਮਾਤਮਾ ਦਾ ਆਸ਼ੀਰਵਾਦ ਜਰੂਰ ਲੈਣਾ ਚਾਹੀਦਾ ਹੈ। 

ਆਸ਼ੀਰਵਾਦ

ਪੰਜਾਬੀ ਫਿਲਮ 'ਅੱਲੜ ਵਰੇਸ' ਦੀ ਸਮੁੱਚੀ ਸਟਾਰਕਾਸਟ ਐਕਟਰ ਜਿਮੀ ਸ਼ਰਮਾ, ਰਾਜ ਧਾਲੀਵਾਲ ,ਤਰਸੇਮ ਪੋਲ ਤੇ ਡਾਇਰੈਕਟਰ ਸ਼ਿਵਮ ਸ਼ਰਮਾ ਪਹੁੰਚੇ।  

ਪੰਜਾਬੀ ਫਿਲਮ ਅੱਲੜ ਵਰੇਸ 

ਚੰਡੀਗੜ੍ਹ ‘ਚ ਹੀਟ ਵੇਵ ਦਾ ਰੈੱਡ ਅਲਰਟ; ਹਿਮਾਚਲ ਦੇ 10 ਜ਼ਿਲ੍ਹਿਆਂ ਵਿੱਚ ਚੇਤਾਵਨੀ