ਅੱਜ ਰਿਲੀਜ਼ ਹੋਣ ਜਾ ਰਿਹਾ ਹੈ 'ਕੈਰੀ ਆਨ ਜੱਟਾ 3' ਦਾ ਨਵਾਂ ਗੀਤ 'ਜੱਟੀ' 

Credits:gippygrewal

ਸ਼ਾਮੀ 6 ਵਜੇ ਗੀਤ 'ਜੱਟੀ' ਹੋਵੇਗਾ ਰਿਲੀਜ਼ 

Credits:gippygrewal

ਐਮੀ ਵਿਰਕ ਤੇ ਗਿੱਪੀ ਦੀ ਜੁਗਲਬੰਦੀ, ਦੋਵਾਂ ਦੇ ਫੈਂਨਸ ਲਈ ਵੱਡਾ ਤੋਹਫਾ 

Credits:gippygrewal

ਗੀਤ 'ਜੱਟੀ' ਦੇ ਲਿਰਿਕਸ, ਮਿਊਜ਼ੀਕ ਅਤੇ ਕਮਪੋਜ਼ਰ ਹੈ  ਜਾਨੀ 

Credits:jaani777

ਗੀਤ 'ਚ ਸੋਨਮ ਬਾਜਵਾ ਦੀ ਵੀ ਵੇਖਣ ਨੂੰ ਮਿਲੇਗੀ ਝਲਕ 

Credits:gippygrewal

'ਕੈਰੀ ਆਨ ਜੱਟਾ 3' ਫਿਲਮ ਦਾ ਹੈ ਗੀਤ ਜੱਟੀ 

Credits:gippygrewal

ਫਿਲਮ 'ਕੈਰੀ ਆਨ ਜੱਟਾ 3' 29 ਜੂਨ ਨੂੰ ਹੋਵੇਗੀ ਰਿਲੀਜ਼ 

Credits:gippygrewal